Golden Temple 'ਚ ਗੁਰਪੁਰਬ ਦੀਆਂ ਰੌਣਕਾਂ ।Shri Guru Nanak Dev
ਸਿੱਖ ਧਰਮ ਦੇ ਮੋਢੀ ਗੁਰੂ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 553ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਖਾਲਸਾਈ ਜਾਹੋ ਜਲਾਲ ਬਿਖੇਰਦਾ ਅਲੌਕਿਕ ਤੇ ਪਵਿੱਤਰ ਨਗਰ ਕੀਰਤਨ ਜੈਕਾਰਿਆਂ ਦੀਆਂ ਗੂੰਜਾ ਦੇ ਨਾਲ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੀ ਛਤਰ ਛਾਯਾ ਅਤੇ ਪੰਜ ਪਿਆਰਿਆਂ ਦੀ ਅਗੁਵਾਹੀ ਹੇਠ ਸਿੱਖ ਸੰਗਤਾਂ ਦੇ ਵਲੋਂ ਬਟਾਲਾ ਦੀ ਪਾਵਨ ਪਵਿੱਤਰ ਧਰਤੀ ਤੇ ਸਜਾਇਆ ਗਿਆ।