Gurupurb | ਦਸ਼ਮੇਸ਼ ਪਿਤਾ ਦੇ ਗੁਰੂਪੁਰਬ ਮੌਕੇ , CM ਮਾਨ ਨੇ ਕਹੀਆਂ ਕੁੱਝ ਅਜਿਹੀਆਂ ਗੱਲਾਂ | Bhagwant Maan |
ਗੁਰੂ ਘਰ ਦੇ ਵਿੱਚ ਗੁਰਬਾਣੀ ਕੀਰਤਨ ਦਾ ਸਰਵਣ ਕਰਕੇ ਗੁਰੂ ਘਰ ਦੀਆਂ ਖੁਸ਼ੀਆਂ ਸੰਗਤਾਂ ਪ੍ਰਾਪਤ ਕਰ ਰਹੀਆਂ ਨੇ ਤੇ ਇੱਕ ਤਸਵੀਰ ਸਾਹਮਣੇ ਆਈ ਹੈ ਪੰਜਾਬ ਦੇ ਮੁੱਖ ਮੰਤਰੀ ਸੀਐਮ ਭਗਵੰਤ ਮਾਨ ਦੀ ਜੋ ਕਿ ਆਪਣੀ ਪਤਨੀ ਦੇ ਨਾਲ ਗੁਰਦੁਆਰਾ ਭੱਠਾ ਸਾਹਿਬ ਨਤਮਸਤਕ ਹੋਏ ਨੇ। ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਇਸ ਪ੍ਰਕਾਸ਼ ਪੂਰਬ ਮੌਕੇ ਦੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ। ਅੱਜ ਸਾਹਿਬੇ ਕਮਾਲ ਸੰਤ ਸਿਪਾਹੀ ਬਾਦਸ਼ਾਹ ਦਰਵੇਸ਼ ਸਰਵੰਸਦਾਨੀ ਕਲਗੀਧਰ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਉਤਸਵ ਪੂਰੀ ਦੁਨੀਆਂ ਦੇ ਵਿੱਚ ਜਿੱਥੇ ਜਿੱਥੇ ਵੀ ਸੁਨੇਹੇ ਹੋਣ ਚਾਹੇ ਚੰਡੀ ਦੀ ਵਾਰ ਲਿਖ ਕੇ ਖਾਲਸੇ ਨੂੰ ਜਿਹੜਾ ਜੋਸ਼ ਭਰਨਾ ਹੋਵੇ। ਜਿੰਨਾ ਉਹਨਾਂ ਬਾਰੇ ਪੜ੍ਹੀ ਜਾਓਗੇ ਉਨਾਂ ਤੁਹਾਨੂੰ ਉਹਨਾਂ ਦੀ ਕੁਰਬਾਨੀ ਪ੍ਰਤੀ ਸ਼ਰਧਾ ਪਲਸ ਜੋਸ਼ ਮਿਲਦਾ ਰਹੂਗਾ ਕਿ ਸਾਡੇ ਗੁਰੂਆਂ ਨੇ ਸਾਡੇ ਪੁਰਖਿਆਂ ਨੇ ਕਿੱਡੀਆਂ ਕਿੱਡੀਆਂ ਕੁਰਬਾਨੀਆਂ ਦੇ ਕੇ ਸਾਨੂੰ ਜਿਹੜਾ ਉਹ ਆਜ਼ਾਦ ਵੀ ਕਰਾਇਆ ਲੜਾਈਆਂ ਲੜੀਆਂ ਅੱਜ ਭੱਠਾ ਸਾਹਿਬ ਜਿਹੜਾ ਕਿ ਇਤਿਹਾਸਿਕ ਗੁਰਦੁਆਰਾ ਅੱਜ ਇੱਥੇ ਬੜੇ ਚਿਰ ਦੀ ਤਮੰਨਾ ਸੀ ਕਿ ਆ ਕੇ ਸਜਦਾ ਹੋਈਏ ਪਰਿਵਾਰ ਸਮੇਤ ਆਏ ਔਰ ਸਮੂਹ ਸਿੱਖ ਸੰਗਤ ਨੂੰ ਸਮੂਹ ਨਾਨਕ ਲੇਵਾ ਸੰਗਤ ਜਿੱਥੇ ਵੀ ਬੈਠੇ ਨੇ ਮੈਂ ਉਹਨਾਂ ਨੂੰ ਸਾਰਿਆਂ ਨੂੰ ਵਧਾਈ ਦਿੰਨਾ ਔਰ ਸਜਦਾ ਕਰਦਿਆਂ ਜਿਹੜੀਆਂ