Hans raj Clarification |ਹੰਸ ਨੇ ਆਪਣੇ ਬੜਬੋਲੇ ਬੋਲਾਂ 'ਤੇ ਦਿੱਤਾ ਸਪਸ਼ਟੀਕਰਨ - ''2 ਤਰੀਕ ਤੋਂ ਬਾਅਦ ਮੈਂ ਦੁੱਲਾ ਭੱਟੀ...''

Continues below advertisement

Hans raj Clarification |ਹੰਸ ਨੇ ਆਪਣੇ ਬੜਬੋਲੇ ਬੋਲਾਂ 'ਤੇ ਦਿੱਤਾ ਸਪਸ਼ਟੀਕਰਨ - ''2 ਤਰੀਕ ਤੋਂ ਬਾਅਦ ਮੈਂ ਦੁੱਲਾ ਭੱਟੀ...''
#Hansrajhans #Faridkot #abplive 
ਫ਼ਰੀਦਕੋਟ ਚੋਣ ਪ੍ਰਚਾਰ ਦੌਰਾਨ ਨਫਰਤੀ ਭਾਸ਼ਣ ਤੇ ਕਿਸਾਨਾਂ ਨੂੰ ਧਮਕਾਉਣ ਦੇ ਇਲਜ਼ਾਮ ਲੱਗਣ ਤੋਂ ਬਾਅਦ
ਭਾਜਪਾ ਉਮੀਦਵਾਰ ਹੰਸ ਰਾਜ ਹੰਸ ਦਾ ਸਪਸ਼ਟੀਕਰਨ ਸਾਹਮਣੇ ਆਇਆ ਹੈ |
ਹੰਸ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਜਾਪ ਰਿਹਾ ਹੈ ਕਿ ਉਨ੍ਹਾਂ ਨੂੰ ਟਾਰਗੇਟ ਕਰਕੇ ਲਗਾਤਾਰ ਉਨ੍ਹਾਂ ਦਾ ਹੀ ਵਿਰੋਧ ਕੀਤਾ ਜਾ ਰਿਹਾ ਹੈ
ਅਜਿਹੇ ਚ ਨਾਰਾਜ਼ਗੀ ਉਨ੍ਹਾਂ ਨੂੰ ਵੀ ਹੈ ਤੇ ਇਸੇ ਦੇ ਚਲਦਿਆਂ ਉਨ੍ਹਾਂ ਉਕਤ ਬੋਲ ਬੋਲੇ |
ਹੰਸ ਨੇ ਇਕ ਵਾਰ ਫਿਰ ਏਕਤਾਂ ਤੇ ਪਿਆਰ ਦਾ ਸੁਨੇਹਾ ਦਿੰਦੇ ਹੋਏ ਵੋਟ ਦੀ ਅਪੀਲ ਕੀਤੀ |

Subscribe Our Channel: ABP Sanjha https://www.youtube.com/channel/UCYGZ0qW3w_dWExE3QzMkwZA/?sub_confirmation=1

Don't forget to press THE BELL ICON to never miss any updates

Watch ABP Sanjha Live  TV: https://abpsanjha.abplive.in/live-tv


ABP Sanjha Website: https://abpsanjha.abplive.in/

Social Media Handles:
YouTube: https://www.youtube.com/user/abpsanjha


Facebook: https://www.facebook.com/abpsanjha/


Twitter: https://twitter.com/abpsanjha

Download ABP App for Apple: https://itunes.apple.com/in/app/abp-live-abp-news-abp-ananda/id811114904?mt=8 

Download ABP App for Android: https://play.google.com/store/apps/details?id=com.winit.starnews.hin&hl=en

 

 

Continues below advertisement

JOIN US ON

Telegram