Hans Raj hans Bhangra | ਸਵੇਰ ਦੀ ਸੈਰ 'ਤੇ ਨਿਕਲੇ ਹੰਸ ਰਾਜ ਹੰਸ ਨੇ ਲੋਕਾਂ ਨਾਲ ਪਾਇਆ ਰੱਜ ਕੇ ਭੰਗੜਾ
Hans Raj hans Bhangra | ਸਵੇਰ ਦੀ ਸੈਰ 'ਤੇ ਨਿਕਲੇ ਹੰਸ ਰਾਜ ਹੰਸ ਨੇ ਲੋਕਾਂ ਨਾਲ ਪਾਇਆ ਰੱਜ ਕੇ ਭੰਗੜਾ
#Faridkot #Hansrajhans #BJP #Morningwalk #election #LokSabhaElection2024 #Punjab #abplive
ਫਰੀਦਕੋਟ ਤੋਂ ਭਾਜਪਾ ਉਮੀਦਵਾਰ ਹੰਸ ਰਾਜ ਹੰਸ ਅੱਜ ਵੱਖਰੇ ਅੰਦਾਜ਼ ਚ ਚੋਣ ਪ੍ਰਚਾਰ ਕਰਦੇ ਵਿਖਾਈ ਦਿੱਤੇ |
ਕਦੇ ਆਪਣੀ ਗਾਇਕੀ ਰਾਹੀਂ ਤੇ ਕਦੇ ਸ਼ਾਇਰੀ ਰਾਹੀਂ ਪ੍ਰਚਾਰ ਕਰਨ ਵਾਲੇ ਹੰਸ ਰਾਜ ਹੰਸ ਅੱਜ ਚੋਣ ਪ੍ਰਚਾਰ
ਦੌਰਾਨ ਹੱਸਦੇ ਨੱਚਦੇ ਨਜ਼ਰ ਆਏ | ਦਰਅਸਲ ਹੰਸ ਅੱਜ ਸਵੇਰ ਦੀ ਸੈਰ ਕਰਨ ਮੋਗਾ ਨੇਚਰ ਪਾਰਕ ਪਹੁੰਚੇ
ਜਿਥੇ ਉਨ੍ਹਾਂ ਲੋਕਾਂ ਨਾਲ ਮੁਲਾਕਾਤ ਕੀਤੀ | ਇੰਨਾ ਹੀ ਨਹੀਂ ਚਾਹ ਦੀ ਚੁਸਕੀ ਤੇ ਪ੍ਰਚਾਰ ਦੌਰਾਨ ਉਥੇ ਮੌਜੂਦ ਲੋਕਾਂ
ਨੇ ਹੰਸ ਦੇ ਗਾਣਿਆਂ ਤੇ ਜੰਮ ਕੇ ਭੰਗੜਾ ਪਾਇਆ | ਤੇ ਇਸ ਦੌਰਾਨ ਹੰਸ ਵੀ ਲੋਕਾਂ ਦੇ ਨਾਲ ਨੱਚਦੇ ਗਾਉਂਦੇ ਨਜ਼ਰ ਆਏ
ਤੁਸੀਂ ਵੀ ਵੇਖੋ ਸਵੇਰ ਸਮੇਂ ਮੋਗਾ ਦੀ ਨੇਚਰ ਪਾਰਕ ਚ ਲ਼ੱਗੀਆਂ ਰੌਣਕਾਂ
Subscribe Our Channel: ABP Sanjha https://www.youtube.com/channel/UCYGZ0qW3w_dWExE3QzMkwZA/?sub_confirmation=1
Don't forget to press THE BELL ICON to never miss any updates
Watch ABP Sanjha Live TV: https://abpsanjha.abplive.in/live-tv
ABP Sanjha Website: https://abpsanjha.abplive.in/
Social Media Handles:
YouTube: https://www.youtube.com/user/abpsanjha
Facebook: https://www.facebook.com/abpsanjha/
Twitter: https://twitter.com/abpsanjha
Download ABP App for Apple: https://itunes.apple.com/in/app/abp-live-abp-news-abp-ananda/id811114904?mt=8
Download ABP App for Android: https://play.google.com/store/apps/details?id=com.winit.starnews.hin&hl=en