Hans Raj Hans In Faridkot | ਵਿਰੋਧ ਕਰ ਰਹੇ ਕਿਸਾਨਾਂ 'ਤੇ ਹੰਸ ਰਾਜ ਹੰਸ ਨੇ ਬਰਸਾਏ ਫੁੱਲ
Hans Raj Hans In Faridkot | ਵਿਰੋਧ ਕਰ ਰਹੇ ਕਿਸਾਨਾਂ 'ਤੇ ਹੰਸ ਰਾਜ ਹੰਸ ਨੇ ਬਰਸਾਏ ਫੁੱਲ
#Loksabhaelection #Faridkot #Hansrajhans #abplive
ਫਰੀਦਕੋਟ 'ਚ ਭਾਜਪਾ ਉਮੀਦਵਾਰ ਹੰਸ ਰਾਜ ਹੰਸ ਨੇ ਅੱਜ ਦੂਜੇ ਦਿਨ ਚੋਣ ਪ੍ਰਚਾਰ ਕੀਤਾ |
ਲੇਕਿਨ ਅੱਜ ਵੀ ਉਨ੍ਹਾਂ ਨੂੰ ਕਿਸਾਨਾਂ ਦੇ ਗੁੱਸੇ ਦਾ ਸ਼ਿਕਾਰ ਹੋਣਾ ਪਿਆ |
ਦਰਅਸਲ ਮੋਗਾ ਸ਼ਹਿਰ ਚ ਰੋਡ ਸ਼ੋਅ ਦੌਰਾਨ ਜਿਵੇਂ ਹੀ ਹੰਸ ਦਾ ਕਾਫਲਾ
ਨਹਿਰੂ ਪਾਰਕ ਕੋਲ ਪਹੁੰਚਿਆ ਤਾਂ BKU ਏਕਤਾ ਉਗਰਾਹਾਂ ਵਲੋਂ ਹੰਸ ਦਾ ਵਿਰੋਧ ਕੀਤਾ ਗਿਆ ਤੇ ਨਾਅਰੇ ਬਾਜੀ ਕੀਤੀ ਗਈ |
ਲੇਕਿਨ ਇਸ ਦੌਰਾਨ ਹੰਸ ਰਾਜ ਹੰਸ ਨੇ ਕੋਈ ਤਲਖ਼ ਟੀਕਾ ਟਿੱਪਣੀ ਕਰਨ ਦੀ ਬਜਾਏ ਪ੍ਰਦਰਸ਼ਨ ਕਰ ਰਹੇ ਕਿਸਾਨਾਂ
'ਤੇ ਫੁਲ ਬਰਸਾਏ |ਹੰਸ ਦੇ ਇਸ ਐਕਸ਼ਨ ਨੇ ਸਭ ਦਾ ਧਿਆਨ ਖਿੱਚਿਆ |ਇਸ ਬਾਰੇ ਮੀਡੀਆ ਨਾਲ ਗੱਲ ਕਰਦੇਹੋਏ ਹੰਸ ਬੋਲੇ ਕਿ
ਉਹ ਕਿਸਾਨ ਉਨ੍ਹਾਂ ਦੇ ਆਪਣੇ ਹਨ ਤੇ ਉਹ ਇਥੇ ਪਿਆਰ ਮੁਹੱਬਤ ਵੰਡਣ ਆਏ ਹਨ |
Subscribe Our Channel: ABP Sanjha
/ @abpsanjha
Don't forget to press THE BELL ICON to never miss any updates
Watch ABP Sanjha Live TV: https://abpsanjha.abplive.in/live-tv
ABP Sanjha Website: https://abpsanjha.abplive.in/
Social Media Handles:
YouTube:
/ abpsanjha
Facebook:
/ abpsanjha
Twitter:
/ abpsanjha
Download ABP App for Apple: https://itunes.apple.com/in/app/abp-l...
Download ABP App for Android: https://play.google.com/store/apps/de...