Harbhajan Singh ETO । ਕੋਲੇ ਦੀ ਖਦਾਨ ਸ਼ੁਰੂ, ਪੰਜਾਬ ਨੂੰ ਹੋਵੇਗਾ ਫਾਇਦਾ

Harbhajan Singh ETO । ਅੱਜ ਤੋਂ ਝਾਰਖੰਡ ਵਿੱਚ ਸਾਡੀ ਕੋਲੇ ਦੀ ਖਾਣ ਸ਼ੁਰੂ ਹੋ ਗਈ ਹੈ, ਇਸ ਦਾ ਸਾਡੇ ਪੰਜਾਬ ਨੂੰ ਬਹੁਤ ਫਾਇਦਾ ਹੋਵੇਗਾ ਕਿਉਂਕਿ ਆਉਣ ਵਾਲੇ ਸਮੇਂ ਵਿੱਚ ਕੋਲੇ ਦੀ ਜੋ ਕਮੀ ਹੁੰਦੀ ਸੀ ਉਹ ਹੁਣ ਨਹੀਂ ਹੋਵੇਗੀ ਅਤੇ ਇਸ ਕਾਰਨ ਪੰਜਾਬ ਵਿੱਚ ਕੋਲਾ ਸਹੀ ਮਾਤਰਾ ਵਿੱਚ ਉਪਲਬਧ ਹੋਵੇਗਾ।  ਇਸ ਦੇ ਨਾਲ ਹੀ ਅਸੀਂ ਕੇਂਦਰ ਨਾਲ ਗੱਲ ਕਰਾਂਗੇ ਕਿ ਜੋ ਕੋਲਾ ਅਸੀਂ ਪੰਜਾਬ ਲਿਆਉਂਦੇ ਹਾਂ, ਉਹ ਪ੍ਰਾਈਵੇਟ ਥਰਮਲ ਪਲਾਂਟਾਂ ਨੂੰ ਵੀ ਦੇ ਸਕਦੇ ਹਾਂ, ਜੋ ਸਾਡੇ ਕੋਲ ਜ਼ਿਆਦਾ ਹੋਵੇਗਾ। ਪੰਜਾਬ ਵਿੱਚ ਇੱਕ ਹੀ ਘਰ ਵਿੱਚ 2 ਮੀਟਰ ਲਗਾਉਣ ਵਾਲਿਆਂ 'ਤੇ ਵੀ ਕੰਮ ਕੀਤਾ ਜਾਵੇਗਾ, ਜੋ ਲੋਕ ਇਸ ਦੀਆਂ ਸ਼ਰਤਾਂ ਪੂਰੀਆਂ ਨਹੀਂ ਕਰਨਗੇ, ਉਨ੍ਹਾਂ ਦੇ ਘਰ 2 ਮੀਟਰ ਨਹੀਂ ਲਗਾਏ ਜਾਣਗੇ, ਇਸ ਲਈ ਹਰ ਚੀਜ਼ ਦੀ ਪੂਰੀ ਜਾਂਚ ਕੀਤੀ ਜਾਵੇਗੀ।

JOIN US ON

Telegram
Sponsored Links by Taboola