ਕਿਸਾਨਾਂ ਨੂੰ ਵੰਗਾਰਣ ਤੋਂ ਲੈ ਕੇ ਅਫਸੋਸ ਤੱਕ ਜਾਣੋ Harinder Kahlon ਦਾ ਪੂਰਾ ਮਾਮਲਾ

Continues below advertisement

BJP ਲੀਡਰ ਦੇ ਘਰ ਬਾਹਰ ਕਿਸਾਨਾਂ ਨੇ ਸੁੱਟਿਆ ਗੋਹਾ , ਕੰਧਾਂ ਅਤੇ ਘਰ ਦੇ ਬਾਹਰ ਲਾਏ ਗੋਹੇ ਦੇ ਢੇਰ , 12 ਸਤੰਬਰ ਨੂੰ ਹਰਿੰਦਰ ਕਾਹਲੋਂ ਨੇ ਦਿੱਤਾ ਸੀ ਬਿਆਨ , ਜੇ ਮੈਂ ਹੁੰਦਾ, ਡਾਂਗਾਂ ਮਾਰ-ਮਾਰ ਕੇ ਜ਼ੇਲ੍ਹ ‘ਚ ਬੰਦ ਕਰ ਦਿੰਦਾ-ਕਾਹਲੋਂ, ਜੋ ਟਰਾਲੀ ਲੈ ਕੇ ਆਏਗਾ ਉਹ ਮੰਜੀ ਤੇ ਲੰਬਾ ਪੈ ਕੇ ਜਾਵੇਗਾ-ਕਾਹਲੋਂ, ਹਰਿੰਦਰ ਕਾਹਲੋਂ ਨੇ ਆਪਣੇ ਬਿਆਨ ‘ਤੇ ਦਿੱਤਾ ਸਪਸ਼ਟੀਕਰਨ , ਮੇਰੇ ਬਿਆਨ ਨਾਲ ਜੇਕਰ ਕਿਸੇ ਨੂੰ ਠੇਸ ਵੱਜੀ ਤਾਂ ਮੈਨੂੰ ਅਫਸੋਸ-ਕਾਹਲੋਂ , ਮੈਨੂੰ ਦੁੱਖ ਕੇ ਮੇਰੇ ਬਿਆਨ ਨਾਲ ਮੇਰੇ ਸੱਜਣਾਂ ਨੂੰ ਦੁੱਖ ਹੋਇਆ-ਕਾਹਲੋਂ , ਮੈਨੂੰ ਗੋਹਾ ਸੁੱਟੇ ਜਾਣ ਦਾ ਕੋਈ ਗੁੱਸਾ ਨਹੀਂ-ਹਰਿੰਦਰ ਕਾਹਲੋਂ , ਕਿਸਾਨ ਡਾਗਾਂ ਤੋਂ ਡਰਨ ਵਾਲੇ ਨਹੀਂ-ਮੁਜ਼ਾਹਰਾਕਾਰੀ ਕਿਸਾਨ , ਕਾਹਲੋਂ ਦੇ ਬੋਲਾਂ ਨੇ ਜਖ਼ਮਾਂ ‘ਤੇ ਲੂਣ ਛਿੜਕਿਆ-ਮੁਜ਼ਾਹਰਾਕਾਰੀ ਕਿਸਾਨ,

Continues below advertisement

JOIN US ON

Telegram