ਪੰਜਾਬ ਕਾਂਗਰਸ 'ਚ ਅੰਦਰੂਨੀ ਘਮਾਸਾਨ 'ਤੇ ਹਰੀਸ਼ ਰਾਵਤ ਦੀ ਰਾਹੁਲ ਗਾਂਧੀ ਨਾਲ ਮੁਲਾਕਾਤ
Continues below advertisement
ਪੰਜਾਬ ਕਾਂਗਰਸ 'ਚ ਅੰਦਰੂਨੀ ਕਲੇਸ਼ ਲਗਾਤਾਰ ਜਾਰੀ
ਹਰੀਸ਼ ਰਾਵਤ ਵੱਲੋਂ ਰਾਹੁਲ ਗਾਂਧੀ ਨਾਲ ਮੁਲਾਕਾਤ
ਸਾਰੀ ਸਥਿਤੀ ਬਾਰੇ ਰਾਹੁਲ ਗਾਂਧੀ ਨੂੰ ਦੱਸਿਆ: ਰਾਵਤ
ਸੋਨੀਆ ਗਾਂਧੀ ਨਾਲ ਵੀ ਰਾਵਤ ਕਰ ਚੁੱਕੇ ਮੁਲਾਕਾਤ
ਮੈਂ ਦੋ-ਤਿੰਨ ਦਿਨ 'ਚ ਚੰਡੀਗੜ੍ਹ ਜਾਵਾਂਗਾ: ਹਰੀਸ਼ ਰਾਵਤ
ਕੈਪਟਨ ਅਤੇ ਸਿੱਧੂ ਨੂੰ ਮੈਂ ਜ਼ਰੂਰ ਮਿਲਾਂਗਾ: ਹਰੀਸ਼ ਰਾਵਤ
ਮੁੱਖ ਮੰਤਰੀ ਚੰਗੇ-ਚੰਗੇ ਫੈਸਲੇ ਲੈ ਰਹੇ: ਹਰੀਸ਼ ਰਾਵਤ
ਨਿਰਣੇ ਨਾ ਲੈਣ ਦਿੱਤੇ ਤਾਂ ਇੱਟ ਨਾਲ ਇੱਟ ਖੜਕਾ ਦੇਵਾਂਗਾ: ਸਿੱਧੂ
ਹਾਈਕਮਾਂਡ ਨੂੰ ਸਾਫ਼ ਕਿਹਾ, ਮੈਂ ਦਰਸ਼ਨੀ ਘੋੜਾ ਨਹੀਂ ਬਣਨਾ: ਸਿੱਧੂ
ਰਾਣਾ ਗੁਰਮੀਤ ਸਿੰਘ ਸੋਢੀ ਨੇ ਘਰ ਰੱਖਿਆ ਸੀ ਡਿਨਰ ਪ੍ਰੋਗਰਾਮ
ਕੈਪਟਨ ਤੋਂ ਲੈ ਕੇ ਵਿਧਾਇਕਾਂ ਸਣੇ ਐੱਮਪੀ ਨੇ ਕੀਤੀ ਸੀ ਸ਼ਿਰਕਤ
Continues below advertisement
Tags :
Harish Rawat