ਹਰਸਿਮਰਤ ਬਾਦਲ ਦੇ ਮੋਦੀ ਨੂੰ ਤਿੱਖੇ ਸਵਾਲ

ਅਸਤੀਫਾ ਦੇਣ ਤੋਂ ਬਾਅਦ ਹਰਸਿਮਰਤ ਬਾਦਲ ਦੇ ਮੋਦੀ ਨੂੰ ਤਿੱਖੇ ਸਵਾਲ ਕੀਤੇ ਨੇ ਤੇ ਕਿਹਾ 'ਸਿਆਸਤ ਕਰਕੇ ਮੈਨੂੰ ਕੀ ਮਿਲਿਆ?''ਮੈਂ ਦੇਸ਼ ਦੇ ਕਿਸਾਨਾਂ ਪ੍ਰਤੀ ਫਰਜ਼ ਅਦਾ ਕੀਤਾ''80 ਫੀਸਦ ਪਾਰਟੀਆਂ ਨੇ ਆਰਡੀਨੈਂਸ ਦਾ ਵਿਰੋਧ ਕੀਤਾ' ਕਿਸਾਨਾਂ ਦੇ ਖਦਸ਼ੇ ਦੂਰ ਕਰਨੇ ਜ਼ਰੂਰੀ' ਅਕਾਲੀ ਦਲ ਕਿਸਾਨਾਂ ਨਾਲ ਜੁੜੀ ਹੋਈ ਪਾਰਟੀ'ਤੇ 'ਬਿੱਲ ਬਣਾਉਣ ਵਾਲੇ ਏਸੀ ਦਫਤਰਾਂ 'ਚ ਬੈਠਣ ਵਾਲੇ'

JOIN US ON

Telegram
Sponsored Links by Taboola