Harsimrat Kaur Badal In Bhikhi | ''ਮਾਨਸੇ ਦੇ ਲੋਕਾਂ ਦਾ ਭਗਵੰਤ ਮਾਨ ਨੇ ਕੀਤਾ ਨੁਕਸਾਨ'',ਭੀਖੀ 'ਚ ਗੱਜੀ ਬੀਬਾ ਬਾਦਲ

Continues below advertisement

Harsimrat Kaur Badal In Bhikhi | ''ਮਾਨਸੇ ਦੇ ਲੋਕਾਂ ਦਾ ਭਗਵੰਤ ਮਾਨ ਨੇ ਕੀਤਾ ਨੁਕਸਾਨ'',ਭੀਖੀ 'ਚ ਗੱਜੀ ਬੀਬਾ ਬਾਦਲ
#Akalidal #Bathinda #Harsimratbadal #Bhikhi #election #loksabhaelection2024 
ਬਠਿੰਡਾ ਤੋਂ ਉਮੀਦਵਾਰ ਐਲਾਨ ਜਾਣ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਲੀਡਰ ਬੀਬਾ ਹਰਸਿਮਰਤ ਕੌਰ ਬਾਦਲ ਹੋਰ ਵੀ ਸਰਗਰਮ ਹੋ ਗਈ ਹੈ |
ਬੀਬਾ ਬਾਦਲ ਇਕ ਪਾਸੇ ਸਰਗਰਮੀ ਨਾਲ ਚੋਣ ਪ੍ਰਚਾਰ ਕਰ ਰਹੀ ਹੈ ਤੇ ਉਨ੍ਹਾਂ ਹੀ ਤਿੱਖੇ ਸ਼ਬਦੀ ਹਮਲੇ ਆਮ ਆਦਮੀ ਤੇ ਕਾਂਗਰਸੀਆਂ 'ਤੇ ਕਰਦੀ ਨਜ਼ਰ ਆ ਰਹੀ ਹੈ |
ਮਾਨਸਾ ਦੇ ਹਲਕੇ ਭੀਖੀ 'ਚ ਚੋਣ ਪ੍ਰਚਾਰ ਕਰਨ ਪਹੁੰਚੀ ਬੀਬਾ ਬਾਦਲ ਨੇ ਪੰਜਾਬ ਦੇ ਕਰਜ਼ੇ,ਨਸ਼ੇ ਤੇ ਭ੍ਰਿਸ਼ਟਾਚਾਰ ਦੇ ਮੁੱਦਿਆਂ 'ਤੇ ਮਾਨ ਸਰਕਾਰ ਨੂੰ ਘੇਰਿਆ
Subscribe Our Channel: ABP Sanjha https://www.youtube.com/channel/UCYGZ0qW3w_dWExE3QzMkwZA/?sub_confirmation=1

Don't forget to press THE BELL ICON to never miss any updates

Watch ABP Sanjha Live  TV: https://abpsanjha.abplive.in/live-tv

ABP Sanjha Website: https://abpsanjha.abplive.in/

Social Media Handles:
YouTube: https://www.youtube.com/user/abpsanjha

Facebook: https://www.facebook.com/abpsanjha/

Twitter: https://twitter.com/abpsanjha

 


Download ABP App for Apple: https://itunes.apple.com/in/app/abp-live-abp-news-abp-ananda/id811114904?mt=8 
Download ABP App for Android: https://play.google.com/store/apps/details?id=com.winit.starnews.hin&hl=en

Continues below advertisement

JOIN US ON

Telegram