Harsimrat kaur Badal |'ਬੰਦੇ ਮਿਲ ਨਹੀਂ ਰਹੇ ਤਾਂ ਹੀ ਮੰਤਰੀਆਂ ਉਤਾਰੇ, ਲੋਕ ਇੰਨਾਂ ਨੂੰ ਮੂੰਹ ਲਾ ਕੇ ਰਾਜ਼ੀ ਨਹੀਂ'

Continues below advertisement

Harsimrat kaur Badal |'ਬੰਦੇ ਮਿਲ ਨਹੀਂ ਰਹੇ ਤਾਂ ਹੀ ਮੰਤਰੀਆਂ ਉਤਾਰੇ, ਲੋਕ ਇੰਨਾਂ ਨੂੰ ਮੂੰਹ ਲਾ ਕੇ ਰਾਜ਼ੀ ਨਹੀਂ'

#HarsimratkaurBadal #Punjab #Bikrammajithiya #CMMann #BhagwantMann #Rajkumarchabewal #abplive #abpsanjha 

ਹਰਸਿਮਰਤ ਕੌਰ ਬਾਦਲ ਨੇ ਆਮ ਆਦਮੀ ਪਾਰਟੀ ਅਤੇ ਕਾਂਗਰਸ ਨੂੰ ਘੇਰਿਆ , ਕਿਹਾ ਕਿ ਇੰਨਾਂ ਕੋਲ ਚੋਣਾਂ ਚ ਖੜੇ ਕਰਨ ਲਈ ਲੋਕ ਨਹੀਂ ਸਨ ਇਸ ਲਈ ਮੰਤਰੀਆਂ ਤੇ ਦਾਅ ਖੇਡਣਾ ਪਿਆ ਅਤੇ ਨਾਲ ਕਾਂਗਰਸ ਅਤੇ ਆਮ ਆਦਮੀ ਪਾਰਟੀ ਤੇ ਮਿਲੀ ਭੁਗਤ ਦਾ ਇਲਜ਼ਾਮ ਵੀ ਲਾਇਆ | 

Continues below advertisement

JOIN US ON

Telegram