ਹਰਸਿਮਰਤ ਦਾ ਅਸਤੀਫਾ ਹੋਈਆ ਸਕੀਮ ਤਹਿਤ

Continues below advertisement
ਹਰਸਿਮਰਤ ਦੇ ਅਸਤੀਫੇ ਨਾਲ ਕਿਸਾਨਾਂ ਨੂੰ ਕੀ ਫਾਇਦਾ.ਪੰਜਾਬ ਦੇ ਇਹ ਕਿਸਾਨ ਗੁੱਸੇ ਚ ਨੇ.ਚਿੰਤਾ ਭਵਿੱਖ ਦੀ ਸਤਾ ਰਹੀ ਹੈ.ਕਿਸਾਨ ਡਟੇ ਨੇ ਮੁਕਤਸਰ ਦੇ ਬਾਦਲ ਪਿੰਡ.ਕਿਉਂਕਿ ਹਰਸਿਮਰਤ ਕੌਰ ਬਾਦਲ ਨੇ ਅਸਤੀਫਾ ਤਾਂ ਦੇ ਦਿੱਤਾ.ਪਰ ਕਿਸਾਨਾਂ ਦਾ ਭਲਾ ਏਸ ਚ ਕਿੱਥੇ ਹੋਣਾ ਸੀ ਮੋਦੀ ਸਰਕਾਰ ਵੱਲੋਂ ਆਏ ਤਿੰਨੇ ਆਰਡੀਨੈਂਸ ਲੋਕ ਸਭਾ ਚ ਪਾਸ ਹੋ ਚੁੱਕੇ ਨੇ ਕਿਸਾਨ ਆਪਣੇ ਹੱਕਾਂ ਦੇ ਲਈ ਡਟੇ ਨੇ....
Continues below advertisement

JOIN US ON

Telegram