Harsimrat vs Bajwa - 'Partap Bajwa ਕੌਣ ਹੁੰਦੇ ਸਵਾਲ ਕਰਣ ਵਾਲੇ'?

ਪ੍ਰਤਾਪ ਬਾਜਵਾ ਨੇ ਹਰਸਿਮਤ ਦੇ ਅਸਤੀਫੇ 'ਤੇ ਸਵਾਲ ਖੜੇ ਕੀਤੇ ਨੇ.ਬਾਜਵਾ ਨੇ  ਕਿਹਾ ਅਕਾਲੀ ਦਲ NDA ਨਾਲ ਰਿਸ਼ਤਾ ਤੋੜੇ,ਜਸ ਦੇਇਏ ਕੀ ਕੱਲ ਹਰਸਿਮਰਤ ਬਾਦਲ ਖੇਤੀਬਾੜੀ ਨਾਲ ਜੁੜੇ ਬਿੱਲ ਨੂੰ ਲੈ ਕੇ NDA 'ਚ ਫੁੱਟ ਪੈ ਗਈ ਸੀ। ਬਿੱਲ ਦਾ ਵਿਰੋਧ ਕਰਦਿਆਂ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਖੇਤੀਬਾੜੀ ਨਾਲ ਸਬੰਧਤ ਬਿਲਾਂ ਦੇ ਵਿਰੋਧ ਵਿੱਚ ਸਰਕਾਰ ਤੋਂ ਅਸਤੀਫਾ ਦੇ ਦਿੱਤਾ ਸੀ। ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਹਰਸਿਮਰਤ ਕੌਰ ਬਾਦਲ ਮੋਦੀ ਸਰਕਾਰ ਵਿੱਚ ਅਕਾਲੀ ਦਲ ਦੀ ਇਕਲੌਤੀ ਨੁਮਾਇੰਦਾ ਸੀ।ਸੁਖਬੀਰ ਬਾਦਲ ਨੇ ਕੈਬਨਿਟ 'ਚ ਕਿਹਾ, “ਸ਼੍ਰੋਮਣੀ ਅਕਾਲੀ ਦਲ ਕਿਸਾਨਾਂ ਦੀ ਪਾਰਟੀ ਹੈ ਅਤੇ ਇਹ ਖੇਤੀਬਾੜੀ ਨਾਲ ਸਬੰਧਤ ਇਨ੍ਹਾਂ ਬਿੱਲਾਂ ਦਾ ਵਿਰੋਧ ਕਰਦੀ ਹੈ” ਅਕਾਲੀ ਦਲ ਨੇ ਕਦੇ ਯੂ-ਟਰਨ ਵੀ ਨਹੀਂ ਲਿਆ।

JOIN US ON

Telegram
Sponsored Links by Taboola