ਕੈਪਟਨ 'ਤੇ ਭੜਕੀ ਹਰਸਿਮਰਤ ਕਿਹਾ ਦਿੱਲੀ ਜਾ ਕੇ ਬੇਕਸੂਰ ਨੌਜਵਾਨ ਨੂੰ ਕਰਵਾਉਣ ਰਿਹਾਅ

ਮੁੱਖ ਮੰਤਰੀ ਕੈਪਟਨ 'ਤੇ ਹਰਸਿਮਰਤ ਬਾਦਲ ਦੇ ਇਲਜ਼ਾਮ
'ਕੈਪਟਨ ਸਾਬ ਦਿੱਲੀ ਜਾਕੇ ਆਪਣੇ ਅਫ਼ਸਰਾਂ ਨਾਲ ਬੈਠਣ'
'ਇੱਕ-ਇੱਕ ਬੇਕਸੂਰ ਨੌਜਵਾਨ ਨੂੰ ਰਿਹਾਅ ਕਰਵਾਉਣ'
'26 ਜਨਵਰੀ ਤੋਂ ਬੇਕਸੂਰ ਨੌਜਵਾਨਾਂ ਨੂੰ ਬੰਦ ਕੀਤਾ ਹੋਇਆ'
'ਕੈਪਟਨ ਸਾਬ ਲੋਕਾਂ ਦੇ ਪੈਸਿਆਂ ਦੀ ਲੁੱਟ ਕਰ ਰਹੇ'
ਦੇਸ਼ ਭਰ 'ਚ ਅੰਦੋਲਨ ਹੋ ਰਿਹਾ: ਹਰਸਿਮਰਤ ਬਾਦਲ

JOIN US ON

Telegram
Sponsored Links by Taboola