Haryana Election Results| ਚੋਣਾ ਦੇ ਨਤੀਜਿਆਂ ਤੋਂ ਬਾਅਦ Simaranjit Mann ਨੇ ਕਹੀ ਵੱਡੀ ਗੱਲ

Haryana Election Results| ਚੋਣਾ ਦੇ ਨਤੀਜਿਆਂ ਤੋਂ ਬਾਅਦ Simaranjit Mann ਨੇ ਕਹੀ ਵੱਡੀ ਗੱਲ

ਹਰਿਆਣਾ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਭਾਜਪਾ ਲਗਾਤਾਰ ਤੀਜੀ ਵਾਰ ਸੂਬੇ ਵਿੱਚ ਸਰਕਾਰ ਬਣਾਉਣ ਜਾ ਰਹੀ ਹੈ। ਇਨ੍ਹਾਂ ਨਤੀਜਿਆਂ ਨੇ ਹਰਿਆਣਾ ਸਬੰਧੀ ਸਾਰੇ ਐਗਜ਼ਿਟ ਪੋਲ ਵੀ ਗ਼ਲਤ ਸਾਬਤ ਕਰ ਦਿੱਤੇ। ਇਸ ਨਤੀਜੇ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ EVM ਵਿੱਚ ਗੜਬੜੀ ਵੱਲ ਇਸ਼ਾਰਾ ਕੀਤਾ ਹੈ।ਸਿਮਰਜੀਤ ਸਿੰਘ ਮਾਨ ਨੇ ਸੋਸ਼ਲ ਮੀਡੀਆ ਉੱਤੇ ਲਿਖਿਆ,. ਜਦੋ ਇਸ ਸਮੇ ਕੇਵਲ ਹਰਿਆਣਾ ਜਾਂ ਜੰਮੂ-ਕਸਮੀਰ ਵਿੱਚ ਹੀ ਨਹੀ ਪਰ ਇੰਡੀਆਂ ਵਿਚ ਮੁਤੱਸਵੀ ਬੀਜੇਪੀ-ਆਰ.ਐਸ.ਐਸ ਵਿਰੁੱਧ ਰੁਝਾਨ ਚੱਲ ਰਿਹਾ ਹੈ, ਪਰ ਫਿਰ ਵੀ ਹਰਿਆਣੇ ਵਿਚ ਬੀਜੇਪੀ ਦੀ ਹੋਈ ਜਿੱਤ ਨੇ ਇਥੋ ਦੇ ਨਿਵਾਸੀਆ ਵਿਚ ਇਹ ਸ਼ੰਕਾ ਪ੍ਰਬਲ ਕਰ ਦਿੱਤੀ ਹੈ ਕਿ ਹਰਿਆਣੇ ਵਿਚ ਈ.ਵੀ.ਐਮ ਮਸੀਨਾਂ ਦੀ ਹੁਕਮਰਾਨਾਂ ਵੱਲੋ ਅਵੱਸ ਦੁਰਵਰਤੋ ਕੀਤੀ ਗਈ ਹੈ।

JOIN US ON

Telegram
Sponsored Links by Taboola