Farmer Protest |ਹਰਿਆਣਾ ਪੁਲਿਸ ਦਾ U-ਟਰਨ , ਕਿਸਾਨਾਂ 'ਤੇ ਨਹੀਂ ਲੱਗੇਗਾ NSA,ਫੈਸਲੇ ਤੋਂ ਪਲਟੀ ਸਰਕਾਰ
ABP Sanjha
Updated at:
23 Feb 2024 10:58 AM (IST)
Download ABP Live App and Watch All Latest Videos
View In AppFarmer Protest |ਹਰਿਆਣਾ ਪੁਲਿਸ ਦਾ U-ਟਰਨ , ਕਿਸਾਨਾਂ 'ਤੇ ਨਹੀਂ ਲੱਗੇਗਾ NSA,ਫੈਸਲੇ ਤੋਂ ਪਲਟੀ ਸਰਕਾਰ
#Haryanapolice #NationalSecurityAct #NSA #SKM #Blackday #Farmerprotest2024 #MSP #KissanProtest #Shambhuborder #teargas #ShubhKaranSingh #Khanauriborder #piyushgoyal #Farmers #Balbirsinghrajewal #Darshanpal #Jogindersinghugrahna #Farmers #Kisan #BhagwantMann #Shambuborder #Jagjitsinghdalewal #Sarwansinghpander #NarendraModi #BJP #Punjab #PunjabNews #abpsanjha #ABPNews #abplive
ਹਰਿਆਣਾ ਪੁਲਿਸ ਨੇ ਕਿਸਾਨਾਂ ਤੇ ਨੈਸ਼ਨਲ ਸਿਕਿਓਰਿਟੀ ਐਕਟ ਤਹਿਤ ਕਾਰਵਾਈ ਕਰਨ ਦਾ ਐਲਾਨ ਕੀਤਾ ਸੀ, ਕਿਹਾ ਗਿਆ ਸੀ ਕਿ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਪਰ ਹੁਣ ਹਰਿਆਣਾ ਸਰਕਾਰ ਆਪਣੇ ਇਸ ਫੈਸਲੇ ਤੋਂ ਪਲਟਦੀ ਹੋਈ ਨਜ਼ਰ ਆ ਰਹੀ ਹੈ |