Headlines |ਟਰੈਕਟਰ 'ਤੇ ਸਟੰਟ ਕਰਦੇ ਸਮੇਂ ਨੌਜਵਾਨ ਦੀ ਟਰੈਕਟਰ ਥੱਲ੍ਹੇ ਆ ਕੇ ਹੋਈ ਮੌਤ ਤੇ ਹੋਰ ਵੱਡੀਆਂ ਖ਼ਬਰਾਂ

Headlines |ਟਰੈਕਟਰ 'ਤੇ ਸਟੰਟ ਕਰਦੇ ਸਮੇਂ ਨੌਜਵਾਨ ਦੀ ਟਰੈਕਟਰ ਥੱਲ੍ਹੇ ਆ ਕੇ ਹੋਈ ਮੌਤ ਤੇ ਹੋਰ ਵੱਡੀਆਂ ਖ਼ਬਰਾਂ 

#Punjab #Politics #Crime #accident #Punjabnews #Headlines #abplive

1. ਬਠਿੰਡਾ ਕੁਲਚੇ ਵਾਲੇ ਦੇ ਕਤਲ ਤੋਂ ਬਾਅਦ ਸ਼ਹਿਰ ਜਾਮ - ਰੋਸ਼ ਧਰਨੇ 'ਚ ਪਹੁੰਚੇ ਬਲਕੌਰ ਸਿੰਘ

ਬਠਿੰਡਾ ਦੇ ਵਿਚ ਅੰਮਿ੍ਤਸਰ ਕੁਲਚਾ ਦੇ ਮਾਲਕ ਹਰਜਿੰਦਰ ਜੌਹਲ ਦਾ ਗੋਲੀਆਂ ਮਾਰ ਕੇ ਕਤਲ 
ਗੁੱਸਾਏ ਪਰਿਵਾਰਕ ਮੈਂਬਰਾਂ ਤੇ ਵਪਾਰੀਆਂ ਵੱਲੋਂ ਨੇ ਸ਼ਹਿਰ ਦੇ ਮੁੱਖ ਬਜਾਰ ਅਤੇ ਹਨੂਮਾਨ ਚੌਕ ਚ ਲਗਾਇਆ ਗਿਆ ਜਾਮ 
ਪਰਿਵਾਰ ਦੇ ਰੋਸ਼ ਪ੍ਰਦਰਸ਼ਨ ਚ ਸਾਥ ਦੇਣ ਪਹੁਸਾਨ੍ਹੇ ਪੰਜਾਬੀ ਗਾਇਕ ਸਿੱਧੂ ਮੂਸੇਵਾਲ਼ਾ ਦੇ ਪਿਤਾ ਬਲਕੌਰ ਸਿੰਘ 
ਪੰਜਾਬ ਸਰਕਾਰ ਤੇ ਸਾਧੇ ਨਿਸ਼ਾਨੇ
ਕਿਹਾ ਸੂਬੇ ਚ ਅਮਨ ਕਾਨੂੰਨ ਦੀ ਸਥਿਤੀ ਵਿਗੜੀ ਹੋਈ ਹੈ ਤੇ ਅਪਰਾਧੀ ਬੇਖੌਫ ਹੋ ਕੇ ਵਾਰਦਾਤ ਨੂੰ ਅੰਜਾਮ


2. Sukhpal Khaira ਦੀਆਂ ਵਧ ਸਕਦੀਆਂ ਨੇ ਮੁਸ਼ਕਲਾਂ

ਅੱਠ ਸਾਲ ਪੁਰਾਣੇ ਡਰੱਗਜ਼ ਕੇਸ ਵਿੱਚ ਗ੍ਰਿਫ਼ਤਾਰ ਕਾਂਗਰਸੀ ਵਿਧਾਇਕ ਸੁਖਪਾਲ ਖਹਿਰਾ ਦੀਆਂ ਹੋਰ ਵਧ ਸਕਦੀਆਂ ਹਨ  ਮੁਸ਼ਕਲਾਂ  
SIT ਨੇ ਸੁਖਪਾਲ ਖਹਿਰਾ, ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਅਤੇ ਨਜ਼ਦੀਕੀਆਂ ਦੇ ਕਰੀਬ 45 ਖਾਤਿਆਂ ਦੀ ਲਈ ਤਲਾਸ਼ੀ
ਖਾਤਿਆਂ ਵਿੱਚ ਕਰੋੜਾਂ ਰੁਪਏ ਦਾ ਲੈਣ-ਦੇਣ ਹੋਣ ਦਾ ਦਾਅਵਾ 
ਖਹਿਰਾ ਖਿਲਾਫ਼ ਆਮਦਨ ਤੋਂ ਵੱਧ ਜਾਇਦਾਦ ਦਾ ਮਾਮਲਾ ਦਰਜ ਕਰਨ ਦੀ ਤਿਆਰੀ ਚ ਪੁਲਿਸ 

3. ਟਰੈਕਟਰ 'ਤੇ ਸਟੰਟ ਕਰਦੇ ਸਮੇਂ ਨੌਜਵਾਨ ਦੀ ਟਰੈਕਟਰ ਥੱਲ੍ਹੇ ਆ ਕੇ ਹੋਈ ਮੌਤ

ਫਤਿਹਗੜ੍ਹ ਚੂੜੀਆਂ ਦੇ ਪਿੰਡ ਸਾਰਚੂਰ  ਵਿੱਚ ਚੱਲ ਰਹੇ ਖੇਡ ਮੇਲੇ ਦੌਰਾਨ ਵੱਡਾ ਹਾਦਸਾ
ਟਰੈਕਟਰ ਨਾਲ ਸਟੰਟ ਕਰਦੇ ਸਮੇਂ ਨੌਜਵਾਨ ਸੁਖਮਨਦੀਪ ਸਿੰਘ ਦੀ ਦਰਦਨਾਕ ਮੌਤ ਹੋ ਗਈ ਹੈ 
ਹਾਦਸੇ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ 


4. ਆੜ੍ਹਤੀਏ ਤੋਂ ਪ੍ਰੇਸ਼ਾਨ ਕਿਸਾਨ ਨੇ ਪੀਤੀ ਜ਼ਹਿਰ, ਮੌਤ 
ਫਿਰੋਜ਼ਪੁਰ ਚ ਆੜਤੀਏ ਤੋਂ ਪਰੇਸ਼ਾਨ ਕਿਸਾਨ ਨੇ ਜ਼ਹਿਰੀਲੀ ਚੀਜ਼ ਨਿਗਲ ਕੇ ਕੀਤੀ ਖ਼ੁਦਕੁਸ਼ੀ 
ਜ਼ਮੀਨ ਗਹਿਣੇ ਰੱਖ ਕੇ ਆੜ੍ਹਤੀਏ ਤੋਂ ਲਿਆ ਸੀ ਕਰਜ਼ਾ 
ਪਰਿਵਾਰ ਦੇ ਇਲਜ਼ਾਮ - ਕਰਜ਼ਾ ਵਾਪਸ ਕਰਨ ਦੇ ਬਾਵਜ਼ੂਦ ਆੜ੍ਹਤੀਏ ਨੇ ਚੈੱਕ ਤੇ 14 ਲੱਖ ਰੁਪਿਆ ਭਰ ਕੇ ਬੈਂਕ ਚ ਲਗਾਇਆ 
ਸਦਮੇ ਚ ਆਏ ਕਿਸਾਨ ਨੇ ਜ਼ਹਿਰ ਪੀ ਕੇ ਕੀਤੀ ਆਤਮ ਹਤਿਆ 

5. ਕਬੱਡੀ ਖਿਡਾਰੀ ਗੋਲੀ ਕਾਂਡ ’ਚ ਨਾਮਜ਼ਦ ਨੌਜਵਾਨ ਦੇ ਪਿਤਾ ਨੇ ਕੀਤੀ ਖੁਦਕੁਸ਼ੀ

ਕਬੱਡੀ ਖਿਡਾਰੀ ਗੋਲੀ ਕਾਂਡ ’ਚ ਨਾਮਜ਼ਦ ਨੌਜਵਾਨ ਦੇ ਪਿਤਾ ਨੇ ਕੀਤੀ ਖੁਦਕੁਸ਼ੀ
ਮੋਗਾ ਪੁਲਿਸ 'ਤੇ ਲੱਗੇ ਤੰਗ ਪ੍ਰੇਸ਼ਾਨ ਤੇ ਜ਼ਲੀਲ ਕਰਨ ਦੇ ਇਲਜ਼ਾਮ 
ਖ਼ੁਦਕੁਸ਼ੀ ਤੋਂ ਪਹਿਲਾਂ ਲਿਖਿਆ ਸੁਸਾਈਡ ਨੋਟ  
ਥਾਣਾ ਮੁਖੀ ਕਸ਼ਮੀਰ ਸਿੰਘ, ਕੌਮਾਂਤਰੀ ਕਬੱਡੀ ਖਿਡਾਰੀ ਬਿੰਦਰੀ, ਉਸ ਦੇ ਪਿਤਾ ਤੇ ਦੋ ਹੋਰਾਂ ਨੂੰ ਦੱਸਿਆ ਜ਼ਿੰਮੇਵਾਰ

Don't forget to press THE BELL ICON to never miss any updates

Watch ABP Sanjha Live  TV: https://abpsanjha.abplive.in/live-tv
ABP Sanjha Website: https://abpsanjha.abplive.in/

Social Media Handles:
YouTube: https://www.youtube.com/user/abpsanjha

Facebook: https://www.facebook.com/abpsanjha/
Twitter: https://twitter.com/abpsanjha

Download ABP App for Apple: https://itunes.apple.com/in/app/abp-l... 
Download ABP App for Android: https://play.google.com/store/apps/de...

JOIN US ON

Telegram
Sponsored Links by Taboola