Health Alert | ਨਹੀਂ ਬਾਜ਼ ਆ ਰਹੇ ਮਿਲਾਵਟਖੋਰ,ਸਿਹਤ ਵਿਭਾਗ ਵਲੋਂ ਬੱਸ ਵਿੱਚੋਂ ਢਾਈ ਕੁਇੰਟਲ ਮਿਲਾਵਟੀ ਮਠਿਆਈਆਂ ਜ਼ਬਤ

Continues below advertisement

Health Alert | ਨਹੀਂ ਬਾਜ਼ ਆ ਰਹੇ ਮਿਲਾਵਟਖੋਰ,ਸਿਹਤ ਵਿਭਾਗ ਵਲੋਂ ਬੱਸ ਵਿੱਚੋਂ ਢਾਈ ਕੁਇੰਟਲ ਮਿਲਾਵਟੀ ਮਠਿਆਈਆਂ ਜ਼ਬਤ

#Punjab #Abplive

ਤਿਓਹਾਰਾਂ ਦੇ ਮੱਦੇਨਜ਼ਰ ਸਿਹਤ ਵਿਭਾਗ ਐਕਸ਼ਨ ਮੋੜ ਚ ਨਜ਼ਰ ਆ ਰਿਹਾ ਹੈ
ਸਿਹਤ ਵਿਭਾਗ ਦੀ ਟੀਮ ਨੇ ਬਰਨਾਲਾ ਦੇ ਬੱਸ ਸਟੈਂਡ 'ਤੇ ਚੈਕਿੰਗ ਦੌਰਾਨ ਇੱਕ ਪ੍ਰਾਈਵੇਟ ਬੱਸ ਵਿੱਚੋਂ ਢਾਈ ਕੁਇੰਟਲ ਮਿਲਾਵਟੀ ਮਠਿਆਈਆਂ ਜ਼ਬਤ ਕੀਤੀਆਂ ਹਨ
ਜੋ ਕਿ ਬਾਹਰਲੇ ਸੂਬਿਆਂ ਤੋਂ ਪੰਜਾਬ ਦੇ ਵੱਖ-ਵੱਖ ਰਾਜਾਂ ਚ ਸਪਲਾਈ ਕੀਤੀਆਂ ਜਾਣੀਆਂ ਸਨ
ਵਿਭਾਗ ਵਲੋਂ ਮੌਕੇ 'ਤੇ 1.5 ਕੁਇੰਟਲ ਖੋਆ ਅਤੇ 1 ਕੁਇੰਟਲ ਖੰਡ ਜਬਤ ਕੀਤੀ ਗਈ
ਤੇ ਨਾਲ ਹੀ ਚੇਤਾਵਨੀ ਦਿੱਤੀ ਹੈ ਕਿ ਮਿਲਾਵਟਖੋਰਾਂ ਨੂੰ ਬਖਸ਼ਿਆ ਨਹੀਂ ਜਾਵੇਗਾ 

Continues below advertisement

JOIN US ON

Telegram