MSP ਦੀ ਕਮੇਟੀ 'ਚ ਕੌਣ-ਕੌਣ ਹੋਣਗੇ, ਸੁਣੋ Ruldu Singh Mansa ਤੋਂ | Abp sanjha

ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਦੀ ਹੋਈ ਮੀਟਿੰਗ 

ਸਿੰਘੂ ਬੌਰਡਰ ਤੋਂ 32 ਕਿਸਾਨ ਜਥੇਬੰਦੀਆਂ ਦੀ ਪ੍ਰੈਸ ਕੌਨਫਰੰਸ 
19 ਨਵੰਬਰ 2021 ਨੂੰ ਖੇਤੀ ਕਾਨੂੰਨ ਰੱਦ ਕਰਨ ਦਾ ਐਲਾਨ ਹੋਇਆ
24 ਨਵੰਬਰ 2021 ਨੂੰ ਕੇਂਦਰੀ ਕੈਬਨਿਟ ਨੇ ਕਾਨੂੰਨ ਵਾਪਸੀ ‘ਤੇ ਲਾਈ ਮੋਹਰ
29 ਨਵੰਬਰ 2021 ਨੂੰ ਖੇਤੀ ਕਾਨੂੰਨ ਰਿਪੀਲ ਬਿੱਲ ਪਾਸ ਹੋਇਆ
'ਕੇਂਦਰ ਸਰਕਾਰ ਵੱਲੋਂ ਕਮੇਟੀ ਬਣਾਉਣ ਦੀ ਗੱਲ ਸਾਹਮਣੇ ਆਈ'
'ਕੇਸਾਂ ਦੀ ਜ਼ਿੰਮੇਵਾਰੀ ਸੂਬਾ ਸਰਕਾਰਾਂ ਨੂੰ ਦੇਣਾ ਚਾਹੁੰਦੀ'
'ਮ੍ਰਿਤਕ ਕਿਸਾਨਾਂ ਦੇ ਮੁਆਵਜ਼ੇ ਦੀ ਜ਼ਿੰਮੇਵਾਰੀ ਵੀ ਸੂਬੇ ਨੂੰ ਦੇਣਾ ਚਾਹੁੰਦੀ'
'ਲਖੀਮਪੁਰ ਖੀਰੀ ਦੀ ਘਟਨਾ 'ਤੇ ਚੁੱਪ ਬੈਠੀ ਸਰਕਾਰ'
'ਜਦੋਂ ਤੱਕ ਸਰਕਾਰ ਕਿਸਾਨਾਂ ਦੀ ਚਿੱਠੀ ਦਾ ਜਵਾਬ ਨਹੀਂ ਦਿੰਦੀ ਡਟੇ ਰਹਾਂਗੇ'
'ਤਿੰਨੋਂ ਖੇਤੀ ਦੇ ਕਾਨੂੰਨਾਂ ਦਾ ਰੱਦ ਹੋਣਾ ਦੇਸ਼ ਦੀ ਜਿੱਤ'
'ਸੰਯੁਕਤ ਕਿਸਾਨ ਮੋਰਚੇ ਨੇ ਭਾਰਤ ਸਰਕਾਰ ਨੂੰ ਲਿਖੀ ਚਿੱਠੀ'
'ਜਦੋਂ ਤੱਕ ਸਰਕਾਰ ਚਿੱਠੀ ਦਾ ਜਵਾਬ ਨਹੀਂ ਦਿੰਦੀ ਡਟੇ ਰਹਾਂਗੇ' 
'MSP ਦੀ ਗਰੰਟੀ ਤੇ ਹੋਰ ਮੰਗਾਂ ਪਹਿਲਾਂ ਵਾਂਗ ਹੀ ਖੜੀਆਂ '
'ਸਰਕਾਰ ਦੀ ਇਨਟੈਲੀਜੈਂਸ ਕਿਸਾਨਾਂ ਦੀ ਹਰ ਜਾਣਕਾਰੀ ਦਿੰਦੀ '
'ਕਿਸਾਨਾਂ ਨੇ ਕੇਂਦਰ ਸਰਕਾਰ ਨੂੰ ਦੱਸਿਆ ਨਿਕੰਮੀ '
'ਕੇਂਦਰ ਸਰਕਾਰ ਕੋਲ ਸ਼ਹੀਦ ਕਿਸਾਨਾਂ ਦੀ ਲਿਸਟ ਨਹੀਂ'
'ਸਰਕਾਰ ਸ਼ਹੀਦ ਕਿਸਾਨਾਂ ਬਾਰੇ ਇਨਟੈਲੀਜੈਂਸ ਕੋਲੋ ਪੁੱਛੇ'

JOIN US ON

Telegram
Sponsored Links by Taboola