ਮਜੀਠੀਆ ਦੀ ਅਗਾਊਂ ਜ਼ਮਾਨਤ ਅਰਜ਼ੀ ‘ਤੇ 10 ਜਨਵਰੀ ਨੂੰ ਹੋਵੇਗੀ ਸੁਣਵਾਈ
ਮਜੀਠੀਆ ਦੀ ਅਗਾਊਂ ਜ਼ਮਾਨਤ ਅਰਜ਼ੀ ‘ਤੇ 10 ਜਨਵਰੀ ਨੂੰ ਹੋਵੇਗੀ ਸੁਣਵਾਈ
ਕੋਰਟ ਨੇ ਸਟੇਟ ਨੂੰ ਭੇਜਿਆ ਨੋਟਿਸ, 8 ਜਨਵਰੀ ਤੱਕ ਦੇਣਾ ਹੋਵੇਗਾ ਜਵਾਬ
ਮੁਹਾਲੀ ਕੋਰਟ ਨੇ ਰੱਦ ਕੀਤੀ ਸੀ ਮਜੀਠੀਆ ਦੀ ਅਗਾਊਂ ਜ਼ਮਾਨਤ
ਡਰੱਗਜ਼ ਮਾਮਲੇ ‘ਚ ਦਰਜ ਕੀਤੀ ਗਈ ਸੀ ਮਜੀਠੀਆ ਖ਼ਿਲਾਫ FIR
Tags :
Bikram Majithia