ਕੇਂਦਰ-ਰਾਜ ਦੇ ਝਗੜੇ ਨੂੰ ਲੈ ਕੇ BJP ਅਤੇ AAP' ਨੇਤਾਵਾਂ ਵਿਚਾਲੇ ਤਿੱਖੀ ਬਹਿਸ ਹੋਈ-ABP Shikhar Sammelan Punjab
ਏਬੀਪੀ ਸਾਂਝਾ
Updated at:
30 Jul 2022 03:54 PM (IST)
Download ABP Live App and Watch All Latest Videos
View In Appਆਮ ਆਦਮੀ ਪਾਰਟੀ ਨੂੰ ਨੰਬਰ 4 - ਫਤਿਹ ਜੰਗ ਸਿੰਘ ਬਾਜਵਾ
ਸੰਮੇਲਨ ਵਿੱਚ ਭਾਜਪਾ ਆਗੂ ਫਤਿਹ ਜੰਗ ਸਿੰਘ ਬਾਜਵਾ ਨੇ ਕਿਹਾ ਕਿ ਮੈਂ ਆਮ ਆਦਮੀ ਪਾਰਟੀ ਨੂੰ 10 ਤੋਂ 4 ਨੰਬਰ ਦੇਵਾਂਗਾ। ਕਾਦੀਆਂ ਤੋਂ ਵਿਧਾਇਕ ਬਾਜਵਾ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਪਿਛਲੀਆਂ ਸਰਕਾਰਾਂ ਨੂੰ ਧਿਆਨ 'ਚ ਰੱਖ ਕੇ 'ਆਪ' ਨੂੰ ਚੁਣਿਆ ਸੀ ਪਰ ਉਹ ਇਸ 'ਤੇ ਖਰੀ ਨਹੀਂ ਉਤਰ ਰਹੀ।
ਸ਼ਿਖਰ ਸੰਮੇਲਨ ਪੰਜਾਬ ਦੇ ਮੰਚ 'ਤੇ ਜਿੰਪਾ VS ਫਤਿਹਜੰਗ
ਸੰਗਰੂਰ ਜ਼ਿਮਨੀ ਚੋਣ 'ਚ ਹਾਰ ਦਾ ਫਤਿਹਜੰਗ ਨੇ ਮੰਗਿਆ ਜਵਾਬ
ਜਿੰਪਾ ਨੇ ਮੰਨਿਆ ਮੂਸੇਵਾਲਾ ਦਾ ਮਰਡਰ ਸੀ ਹਾਰ ਦਾ ਫੈਕਟਰ