ਹਾਈਕੋਰਟ ਨੇ ਨਵੀਂ SIT ਬਣਾਉਣ ਦੇ ਦਿੱਤੇ ਹੁਕਮ,ਕੁੰਵਰ ਵਿਜੇ ਪ੍ਰਤਾਪ ਨੂੰ SIT ਦਾ ਮੈਂਬਰ ਨਾ ਬਣਾਉਣ ਦੇ ਆਦੇਸ਼
Continues below advertisement
ਕੁੰਵਰ ਵਿਜੇ ਪ੍ਰਤਾਪ ਨੂੰ ਨਵੀਂ SIT ਦਾ ਮੈਂਬਰ ਨਾ ਬਣਾਉਣ ਦੇ ਆਦੇਸ਼
2015 ਕੋਟਕਪੂਰਾ ਗੋਲੀਕਾਂਡ ਮਾਮਲੇ ਦੀ ਜਾਂਚ ਦਾ ਕੇਸ
ਤਤਕਾਲੀ ਐੱਸਐੱਚਓ ਦੀ ਪਟੀਸ਼ਨ ‘ਤੇ ਹੋਈ ਸੁਣਵਾਈ
ਕੈਪਟਨ ਸਰਕਾਰ ਦੇ ਕਾਰਜਕਾਲ ‘ਚ ਬਣੀ ਸੀ SIT
ਪੁਲਿਸ ਮੁਲਾਜ਼ਮਾਂ ਖ਼ਿਲਾਫ 2018 ‘ਚ ਦਰਜ ਹੋਈ ਸੀ FIR
Continues below advertisement