ਕਿਉਂ ਹੋਈ AAP Leaders ਖਿਲ਼ਾਫ ਹਾਈਕੋਰਟ ਸਖਤ ?



ਸਿੰਗਰ ਅਨਮੋਲ ਗਗਨ ਮਾਨ ਦੀਆਂ ਮੁਸ਼ਕਿਲਾਂ ਵਧੀਆਂ
13 ਜੁਲਾਈ ਨੂੰ ਆਮ ਆਦਮੀ ਪਾਰਟੀ 'ਚ ਸ਼ਾਮਲ ਹੋਈ ਸੀ ਗਾਇਕਾ
ਕੋਰਨਾ ਖਿਲਾਫ ਗਾਇਡਲਾਈਨਸ ਦੀਆਂ ਉੱਡੀਆਂ ਸੀ ਧੱਜੀਆਂ
ਅਨਮੋਲ ਗਗਨ ਮਾਨ ਨੇ ਨਹੀਂ ਪਾਇਆ ਸੀ ਮਾਸਕ
HC ਨੇ ਦਿਖਾਈ ਸਖ਼ਤੀ, ਪੁਲਿਸ ਨੂੰ ਬਣਦੀ ਕਾਰਵਾਈ ਕਰਨ ਦੇ ਹੁਕਮ
ਚੰਡੀਗੜ੍ਹ 'ਚ ਕੋਰੋਨਾ ਕਾਰਨ ਸਿਆਸੀ ਇਕੱਠ 'ਤੇ ਮਨਾਹੀ
ਇਕੱਠ ਕਰ ਸੋਸ਼ਲ ਡਿਸਟੈਂਸਿੰਗ ਦੀਆਂ ਉਡਾਈਆਂ ਧੱਜੀਆਂ

JOIN US ON

Telegram
Sponsored Links by Taboola