ਸ਼ਰਾਬ 'ਚ ਟੱਲੀ ASI ਦਾ ਹਸਪਤਾਲ 'ਚ ਹਾਈਵੋਲਟੇਜ਼ ਡਰਾਮਾ
abp sanjha
Updated at:
09 Sep 2022 08:55 PM (IST)
Download ABP Live App and Watch All Latest Videos
View In Appਨਸ਼ੇ ‘ਚ ਟੱਲੀ ASI ਦੀ VIDEO ਆਈ ਸਾਹਮਣੇ: ਲੁਧਿਆਣਾ ਦੇ ਸਿਵਲ ਹਸਪਤਾਲ ‘ਚ ਕੀਤਾ ਹੰਗਾਮਾ ਪੰਜਾਬ ਦੇ ਲੁਧਿਆਣਾ ਵਿੱਚ ਹਰ ਰੋਜ਼ ਪੁਲਿਸ ਮੁਲਾਜ਼ਮ ਵਰਦੀ ਨੂੰ ਦਾਗਦਾਰ ਕਰ ਰਹੇ ਹਨ। ਪੁਲਿਸ ਮੁਲਾਜ਼ਮਾਂ ਦੇ ਮਨਾਂ ਵਿੱਚੋਂ ਕਾਨੂੰਨ, ਅਫ਼ਸਰ ਜਾਂ ਸਰਕਾਰ ਦਾ ਡਰ ਉੱਡ ਗਿਆ ਹੈ। ਵੀਰਵਾਰ ਨੂੰ ਸ਼ਰਾਬ ਦੇ ਨਸ਼ੇ ‘ਚ ਇੱਕ ਏਐੱਸਆਈ ਨੇ ਲੁਧਿਆਣਾ ਦੇ ਸਿਵਲ ਹਸਪਤਾਲ ‘ਚ ਹੰਗਾਮਾ ਕੀਤਾ।