ਪਸੰਦ ਨਹੀਂ ਆਏ ਮਨਪ੍ਰੀਤ ਬਾਦਲ ਦੇ ਲੌਲੀਪੌਪ
Continues below advertisement
ਪੰਜਾਬ ਵਿਧਾਨ ਸਭਾ ਦੇ ਬਾਹਰ ਅੱਜ ਆਮ ਆਦਮੀ ਪਾਰਟੀ ਤੇ ਅਕਾਲੀ ਦਲ ਨੇ ਪੰਜਾਬ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕੀਤਾ। ਵਿਰੋਧੀਆਂ ਦੇ ਨਿਸ਼ਾਨੇ 'ਤੇ ਮਨਪ੍ਰੀਤ ਬਾਦਲ ਹੀ ਰਹੇ।
Continues below advertisement