ਕਾਂਗਰਸ ਨੂੰ ਆਪਣਿਆਂ ਵੱਲੋਂ ਵਾਅਦੇ ਵਫਾ ਕਰਨ ਦੀ ਨਸਹੀਤ

Continues below advertisement
ਸ਼ਮਸ਼ੇਰ ਸਿੰਘ ਦੁੱਲੋ ਨੇ ਆਪਣੀ ਸਰਕਾਰ ‘ਤੇ ਚੁੱਕੇ ਸਵਾਲ
ਕਾਂਗਰਸ ਸਰਕਾਰ ਅਜੇ ਤੱਕ ਵਾਅਦੇ ਨੂੰ ਕਰ ਸਕੀ ਪੂਰੇ-ਸ਼ਮਸ਼ੇਰ ਦੁੱਲੋ
ਗਰੀਬ ਬੱਚੇ ਵਿੱਦਿਆ ਨਹੀਂ ਲੈ ਪਾ ਰਹੇ-ਸ਼ਮਸ਼ੇਰ ਸਿੰਘ
ਸਹੁੰ ਖਾ ਕੇ ਕੀਤੇ ਵਾਅਦੇ ਪੂਰੇ ਨਹੀਂ ਹੋਏ-ਸ਼ਮਸ਼ੇਰ ਸਿੰਘ
ਸਥਾਨਕ ਚੋਣਾਂ ਜਿੱਤ ਕੇ ਅਵੇਸਲੇ ਹੋਣ ਦੀ ਲੋੜ ਨਹੀਂ-ਸ਼ਮਸ਼ੇਰ ਸਿੰਘ
ਸਰਕਾਰ ਨੂੰ ਵਾਅਦੇ ਵਫਾ ਕਰਨ ਦੀ ਦਿੱਤੀ ਨਸੀਹਤ
ਆਰਥਿਕ ਤੌਰ ‘ਤੇ ਕਮਜ਼ੋਰ ਵਰਗਾਂ ਨਾਲ ਕਰੋ ਵਫਾ-ਸ਼ਮਸ਼ੇਰ ਸਿੰਘ
‘ਮੁੱਖ ਮੰਤਰੀ ਨੂੰ ਕਈ ਮਸਲਿਆਂ ‘ਤੇ 3 ਵਾਰ ਲਿਖ ਚੁੱਕਿਆ ਚਿੱਠੀ’
Continues below advertisement

JOIN US ON

Telegram