congress ਦੇ ਕਾਟੋ ਕਲੇਸ਼ 'ਚ Captain ਦੀ ਹਮਾਇਤ 'ਚ ਲਾਏ ਚੌਰਾਹਿਆਂ 'ਤੇ ਹੋਰਡਿੰਗ
ਕੈਪਟਨ ਦੇ ਹਿਮਾਇਤੀਆਂ ਨੇ ਲਾਏ ਚੌਰਾਹਿਆਂ 'ਤੇ ਹੋਰਡਿੰਗ
ਆਪਣਿਆਂ ਦੇ ਵਿਰੋਧ ਦਰਮਿਆਨ ਕੈਪਟਨ ਨੂੰ ਹੋਰਡਿੰਗ ਵਾਲੀ ਹਿਮਾਇਤ
ਕੈਪਟਨ ਦੇ ਪੱਖ ‘ਚ ਨਾਅਰਿਆਂ ਵਾਲੇ ਬੋਰਡ
ਬੋਰਡ ‘ਤੇ ਲਿਖਿਆ-ਪੰਜਾਬ ਦਾ ਇੱਕ ਹੀ ਕੈਪਟਨ
ਬੋਰਡ ‘ਤੇ ਲਿਖਿਆ-ਕੈਪਟਨ ਇੱਕ ਹੀ ਹੁੰਦਾ ਹੈ
ਕਾਂਗਰਸ ਦੇ ਕਾਟੋ ਕਲੇਸ਼ ਦਰਮਿਆਨ ਲਾਏ ਗਏ ਬੋਰਡ
ਅੰਂਮ੍ਰਿਤਸਰ ਦੇ ਕਈ ਚੌਕਾਂ ‘ਤੇ ਲੱਗੇ ਹੋਰਡਿੰਗ
ਹੋਰਡਿੰਗ ‘ਤੇ ਲਿਖਿਆ ਹੋਇਆ #ਕੈਪਟਨਫੌਰ2023
ਹਾਈਕਮਾਨ ਦੀ ਕਮੇਟੀ ਸਾਹਮਣੇ ਪੇਸ਼ ਹੋ ਕੇ ਆਏ ਨੇ ਕੈਪਟਨ
ਤਿੰਨ ਦਿਨ ਸਾਰੇ ਕਾਂਗਰਸੀ ਵਿਧਾਇਕ ਅਤੇ MP ਹੋਏ ਸਨ ਪੇਸ਼
ਅੰਦਰੂਨੀ ਕਲੇਸ਼ ਮਿਟਾਉਣ ਲਈ ਬਣਾਈ ਸੀ ਕਮੇਟੀ
2022 ਦੀਆਂ ਚੋਣਾਂ ਤੋਂ ਪਹਿਲਾਂ ਕੈਪਟਨ ਲਈ ਪ੍ਰਚਾਰ