ਇਮਾਨਦਾਰੀ ਦੇ ਮੁਰੀਦ ਹੋਏ CM ਮਾਨ
CM ਭਗਵੰਤ ਮਾਨ ਹੋਏ ਇਮਾਨਦਾਰੀ ਦੇ ਮੂਰੀਦ
PRTC ਬੱਸ ਕੰਡਕਟਰ ਤੇ ਡਰਾਇਵਰ ਨੂੰ ਮਿਲੇ ਭਗਵੰਤ ਮਾਨ
ਇਮਾਨਦਾਰੀ ਦੀ ਮਿਸਾਲ ਕਾਇਮ ਕਰਨ 'ਤੇ ਕੀਤਾ ਸਨਮਾਨਿਤ
ਅਸਲ ਹੱਕਦਾਰ ਨੂੰ ਮੋੜਿਆ ਸੀ ਪੈਸਿਆਂ ਨਾਲ ਭਰਿਆ ਬੈੱਗ
1 ਅਗਸਤ ਨੂੰ ਮੁਸਾਫਿਰ ਬੱਸ 'ਚ ਭੁੱਲ ਗਿਆ ਸੀ 4 ਲੱਖ 30 ਹਜ਼ਾਰ