Hoshiarpur | School ਤੋਂ ਆ ਰਹੇ Student 'ਤੇ ਕੀਤਾ ਜਾਨਲੇਵਾ ਹਮਲਾ

Hoshiarpur | School ਤੋਂ ਆ ਰਹੇ Student 'ਤੇ ਕੀਤਾ ਜਾਨਲੇਵਾ ਹਮਲਾ

ਹੁਸਿਆਰਪੁਰ ਦੇ ਬਲਾਕ ਤਲਵਾੜਾ ਦੇ ਪਿੰਡ ਅਮਰੋਹ ਵਿੱਚ ਸਕੂਲੀ ਬੱਚਿਆ ਦੀ ਲੜਾਈ ਨੇ ਖੂਨੀ ਰੂਪ ਧਾਰਨ ਕਰ ਲਿਆ।  ਅਨਿਕੇਤ ਡੋਗਰਾ ਨੇ ਦੱਸਿਆ ਕੀ ਉਹ ਸਕੂਲ ਵਿੱਚ ਪੜਦਾ ਹੈ । ਉਸ ਦੇ ਚਾਚੇ ਦੇ ਲੜਕੇ ਦੀ ਸਕੂਲ ਵਿੱਚ ਕਿਸੇ ਗੱਲ ਨੂੰ ਲੈ ਕੇ ਕੁੱਝ ਨੌਜਵਾਨਾ ਵੱਲੋ ਲੜਾਈ ਝਗੜਾ ਹੋਇਆ ਸੀ।  ਪਰ ਜਦੋ ਉਹ ਬੀਤੇ ਦਿਨ ਸਕੂਲ ਦੀ ਛੁੱਟੀ ਹੋਣ ਤੋ ਬਾਅਦ ਘਰ ਨੂੰ ਜਾਣ ਲੱਗਾ ਤਾਂ  ਕੁੱਝ ਨੌਜਵਾਨਾ ਵੱਲੋ ਉਸ ਦੇ ਸਿਰ ਤੇ ਕੋਈ ਨੋਕੀਲੀ ਚੀਜ਼ ਮਾਰੀ ਗਈ ਤੇ ਜਿਸ ਤੋ ਉਹ ਨੌਜਵਾਨ ਉਸ ਨੂੰ ਸਕੂਟਰੀ ਤੇ ਬਿਠਾ ਕੇ ਅਮਰੋਹ ਤੇ ਪੰਜਾਬ ਹਿਮਾਚਲ ਦੇ ਪੈਂਦੇ ਪੁੱਲ ਤੇ ਸੁਨਸਾਨ ਜਗਾਹ ਤੇ ਲੈ ਗਏ ਤੇ  ਉਸ ਤੇ ਹਮਲਾ ਕਰ ਦਿੱਤਾ ...

ਇਸ ਮਾਮਲੇ ਨੂੰ ਲੈ ਡਾਕਟਰ ਨੇ ਦੱਸਿਆ ਕੀ ਦੋਵੇ ਧਿਰਾ ਦੇ ਨੌਜਵਾਨ ਹਸਪਤਾਲ ਪਹੁੰਚੇ ਸਨ ਤੇ ਉਹਨਾ ਦਾ ਮੈਡਿਕਲ ਕੱਟ ਕੇ ਪੁਲਿਸ ਥਾਣਾ ਭੇਜ ਦਿੱਤਾ ਗਿਆ ।ਇਸ ਸਾਰੀ ਮਾਮਲੇ ਨੂੰ ਲੈ ਕੇ ਪੁਲਿਸ ਥਾਣਾ ਮੁੱਖੀ ਤਲਵਾੜਾ ਹਰਜਿੰਦਰ ਸਿੰਘ ਨੇ ਦੱਸਿਆ ਕੀ ਮਾਮਲੇ ਦੀ ਜਾਂਚ ਕੀਤਾ ਜਾ ਰਹੀ ਹੈ ਤੇ ਜੋ ਵੀ ਬਣਦੀ ਕਾਰਵਾਈ ਹੋਵੇਗੀ ਉਹ ਕੀਤੀ ਜਾਵੇਗੀ

JOIN US ON

Telegram
Sponsored Links by Taboola