Hoshiarpur Dsua Fire | ਦਸੂਆ 'ਚ ਸੜਕ ਵਿਚਾਲੇ ਧੂ ਧੂ ਕੇ ਸੜ੍ਹੀ ਟਰਾਲੀ ਤੇ ਪਰਾਲੀ
Download ABP Live App and Watch All Latest Videos
View In AppHoshiarpur Dsua Fire | ਦਸੂਆ 'ਚ ਸੜਕ ਵਿਚਾਲੇ ਧੂ ਧੂ ਕੇ ਸੜ੍ਹੀ ਟਰਾਲੀ ਤੇ ਪਰਾਲੀ
#Punjab #Hoshiarpur #tractor #Trolley #fire #Stubble #abplive
ਤਸਵੀਰਾਂ ਹੁਸ਼ਿਆਰਪੁਰ ਤੋਂ ਸਾਹਮਣੇ ਆਈਆਂ ਹਨ
ਜਿਥੇ ਦਸੂਹਾ ਹਾਜੀਪੁਰ ਮੁੱਖ ਮਾਰਗ 'ਤੇ ਪਰਾਲੀ ਦੀਆਂ ਗੰਢਾਂ ਨਾਲ ਭਰੀ ਟਰਾਲੀ ਨੂੰ ਭਿਆਨਕ ਅੱਗ ਲੱਗ ਗਈ।
ਵੇਖਦੇ ਹੀ ਵੇਖਦੇ ਅੱਗ ਨੇ ਪੂਰੀ ਟਰਾਲੀ ਨੂੰ ਆਪਣੀ ਲਪੇਟ ਚ ਲੈ ਲਿਆ
ਹਾਲਾਂਕਿ ਮੌਕੇ ਤੇ ਮੌਜੂਦ ਲੋਕਾਂ ਨੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਤੇ ਦਮਕਲ ਵਿਭਾਗ ਨੂੰ ਬੁਲਾਇਆ ਗਿਆ |
ਜਦ ਤੱਕ ਅੱਗ ਤੇ ਕਾਬੂ ਪਾਇਆ ਗਿਆ ਉਦੋਂ ਤੱਕ ਸਾਰੀ ਪਰਾਲੀ ਸੜ੍ਹ ਕੇ ਰਾਖ ਹੋ ਗਈ |
ਦੱਸਿਆ ਜਾ ਰਿਹਾ ਹੈ ਕਿ ਟਰਾਲੀ ਦੂਜੇ ਵਾਹਨਾਂ ਨੂੰ ਓਵਰਟੇਕ ਕਰਨ ਸਮੇਂ
ਬਿਜਲੀ ਟਰਾਂਸਫਾਰਮਰ ਨਾਲ ਟਕਰਾਅ ਗਈ
ਜਿਸ ਕਾਰਨ ਪਰਾਲੀ ਨੇ ਅੱਗ ਫੜ੍ਹ ਲਈ
ਸਥਾਨਕ ਲੋਕਾਂ ਦੀ ਮਦਦ ਨਾਲ ਟਰੈਕਟਰ ਚਾਲਕ ਅਤੇ ਟਰੈਕਟਰ ਨੂੰ ਤਾਂ ਬਚਾ ਲਿਆ ਗਿਆ
ਪਰ ਟਰਾਲੀ ਤੇ ਪਰਾਲੀ ਸੜਕ ਦੇ ਵਿਚਕਾਰ ਹੀ ਧੂ ਧੂ ਕੇ ਸੜ੍ਹ ਗਈ
Subscribe Our Channel: ABP Sanjha https://www.youtube.com/channel/UCYGZ0qW3w_dWExE3QzMkwZA/?sub_confirmation=1
Don't forget to press THE BELL ICON to never miss any updates
Watch ABP Sanjha Live TV: https://abpsanjha.abplive.in/live-tv
ABP Sanjha Website: https://abpsanjha.abplive.in/
Social Media Handles:
YouTube: https://www.youtube.com/user/abpsanjha
Facebook: https://www.facebook.com/abpsanjha/
Twitter: https://twitter.com/abpsanjha
Download ABP App for Apple: https://itunes.apple.com/in/app/abp-live-abp-news-abp-ananda/id811114904?mt=8
Download ABP App for Android: https://play.google.com/store/apps/details?id=com.winit.starnews.hin&hl=en