Punjabi Boy Death In America | ਅਮਰੀਕਾ ਤੋਂ ਲਾ..ਸ਼ ਬਣ ਆਇਆ ਪੁੱਤ - ਸਦਮੇ ਚ ਪਰਿਵਾਰ
Continues below advertisement
Punjabi Boy Death In America | ਅਮਰੀਕਾ ਤੋਂ ਲਾ..ਸ਼ ਬਣ ਆਇਆ ਪੁੱਤ - ਸਦਮੇ ਚ ਪਰਿਵਾਰ
29 ਸਾਲਾ ਨੌਜਵਾਨ ਦੀ ਅਮਰੀਕਾ 'ਚ ਮੌਤ
ਦਿਲ ਦਾ ਦੌਰਾ ਪੈਣ ਕਾਰਨ ਹੋਈ ਮੌਤ
ਵੱਡੇ ਭਰਾ ਦੀ ਲਾਸ਼ ਲੈ ਕੇ ਪਿੰਡ ਆਇਆ ਛੋਟਾ ਭਰਾ
ਹੁਸ਼ਿਆਰਪੁਰ ਮੁਕੇਰੀਆਂ ਦੇ ਪਿੰਡ ਬਰਨਾਲਾ ਦਾ 29 ਸਾਲਾ ਨੌਜਵਾਨ ਗੁਰਭੇਜ ਸਿੰਘ
ਜਿਸ ਦੀ ਕੁਝ ਦਿਨ ਪਹਿਲਾਂ ਅਮਰੀਕਾ ਦੇ ਕੈਲੀਫੋਰਨੀਆ ਸ਼ਹਿਰ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ।
ਅੱਜ ਜਦੋਂ ਗੁਰਬੇਜ ਸਿੰਘ ਦੀ ਮ੍ਰਿਤਕ ਦੇਹ ਉਸ ਦੇ ਪਿੰਡ ਬਰਨਾਲਾ ਪੁੱਜੀ ਤਾਂ ਪੂਰੇ ਪਿੰਡ ਵਿੱਚ ਸੋਗ ਦੀ ਲਹਿਰ ਦੌੜ ਗਈ।
ਭਰਾ ਦੀ ਮੌਤ ਦੀ ਖਬਰ ਸੁਣਦਿਆਂ ਕੈਨੇਡਾ ਰਹਿੰਦਾ ਗੁਰਭੇਜ ਸਿੰਘ ਦਾ ਛੋਟਾ ਭਰਾ ਯੁਵਰਾਜ ਸਿੰਘ ਤੁਰੰਤ ਅਮਰੀਕਾ ਗਿਆ
ਜੋ ਭਰਾ ਦੀ ਲਾਸ਼ ਲੈ ਕੇ ਪਿੰਡ ਪਰਤਿਆ | ਤੇ ਗਮਗੀਨ ਮਾਹੌਲ ਚ ਗੁਰਭੇਜ ਦਾ ਅੰਤਿਮ ਸਸਕਾਰ ਕੀਤਾ ਗਿਆ |
Continues below advertisement
Tags :
PUNJAB NEWS