Hoshiarpur Terrible Accident | ਸਤਿਸੰਗ ਤੋਂ ਵਾਪਸ ਆ ਰਹੇ ਪਤੀ-ਪਤਨੀ ਨਾਲ ਵਾਪਰਿਆ ਭਾਨਾ, ਪਤਨੀ ਦੀ ਦਰਦਨਾਕ ਮੌ??ਤ
Hoshiarpur Terrible Accident | ਸਤਿਸੰਗ ਤੋਂ ਵਾਪਸ ਆ ਰਹੇ ਪਤੀ-ਪਤਨੀ ਨਾਲ ਵਾਪਰਿਆ ਭਾਨਾ, ਪਤਨੀ ਦੀ ਦਰਦਨਾਕ ਮੌ??ਤ
ਮੁਕੇਰੀਆਂ ਦੇ ਹਾਜੀਪੁਰ ਵਿੱਚ ਦਰਦਨਾਕ ਹਾਦਸਾ
ਸਤਿਸੰਗ ਤੋਂ ਵਾਪਸ ਆ ਰਹੇ ਸਨ ਪਤੀ-ਪਤਨੀ
ਮੋਟਰਸਾਈਕਲ ਨੂੰ ਟਿੱਪਰ ਨੇ ਮਾਰੀ ਟੱਕਰ
ਟਿੱਪਰ ਹੇਠਾਂ ਦਰੜੀ ਗਈ ਮਹਿਲਾ, ਮੌਕੇ 'ਤੇ ਮੌਤ
ਹਾਦਸੇ 'ਚ ਪਤੀ ਗੰਭੀਰ ਜਖ਼ਮੀ
ਖ਼ਬਰ ਹੁਸ਼ਿਆਰਪੁਰ ਤੋਂ
ਜਿਥੇ ਕਸਬਾ ਮੁਕੇਰੀਆਂ ਦੇ ਹਾਜੀਪੁਰ ਵਿੱਚ ਇਕ ਟਿੱਪਰ ਨੇ ਮੋਟਰਸਾਈਕਲ 'ਤੇ ਜਾ ਰਹੇ ਪਤੀ ਪਤਨੀ ਨੂੰ ਟੱਕਰ ਮਾਰ ਦਿੱਤੀ |
ਟੱਕਰ ਕਾਰਨ ਪਤੀ ਦੂਜੇ ਪਾਸੇ ਡਿੱਗ ਗਿਆ
ਜਦਕਿ ਪਤਨੀ ਟਿੱਪਰ ਵਾਲੀ ਸਾਈਡ ਡਿੱਗ ਗਈ
ਤੇ ਟਿੱਪਰ ਦਾ ਟਾਇਰ ਮਹਿਲਾ ਨੂੰ ਕੁਚਲਦਾ ਹੋਇਆ ਲੰਘ ਗਿਆ |
ਮ੍ਰਿਤਕਾ ਦੀ ਪਹਿਚਾਣ ਰੇਖਾ ਰਾਣੀ ਵਜੋਂ ਹੋਈ ਹੈ
ਜਦਕਿ ਉਸਦਾ ਪਤੀ ਜਗਮੋਹਨ ਸਿੰਘ ਜ਼ੇਰੇ ਇਲਾਜ਼ ਹੈ
ਦੋਵੇਂ ਜੀਅ ਸਤਿਸੰਗ ਸੁਣ ਕੇ ਵਾਪਸ ਪਰਤ ਰਹੇ ਸਨ ਕਿ ਹਾਦਸੇ ਦਾ ਸ਼ਿਕਾਰ ਹੋ ਗਏ |
ਫਿਲਹਾਲ ਪੁਲਿਸ ਵਲੋਂ ਮਾਮਲੇ ਚ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ |
Tags :
PUNJAB NEWS