Hoshiarpur - ਤੇਜ਼ ਹਨੇਰੀ ਤੂਫ਼ਾਨ ਕਾਰਨ ਟਾਈਲਾਂ ਦੇ ਸ਼ੋਅਰੂਮ 'ਤੇ ਡਿਗਿਆ ਦਰੱਖਤ

Continues below advertisement

Hoshiarpur - ਤੇਜ਼ ਹਨੇਰੀ ਤੂਫ਼ਾਨ ਕਾਰਨ ਟਾਈਲਾਂ ਦੇ ਸ਼ੋਅਰੂਮ 'ਤੇ ਡਿਗਿਆ ਦਰੱਖਤ

#Punjab #hoshiarpur #weather #abplive

ਤਸਵੀਰਾਂ ਹੁਸਿ਼ਆਰਪੁਰ ਸ਼ਹਿਰ ਦੀਆਂ ਹਨ ਜਿੱਥੇ ਕਿ ਬੀਤੀ ਦੇਰ ਰਾਤ ਚੱਲੀ ਤੇਜ਼ ਹਨ੍ਹੇਰੀ ਤੂਫ਼ਾਨ ਕਾਰਨ
ਹੁਸਿ਼ਆਰਪੁਰ ਚੰਡੀਗੜ੍ਹ ਰੋਡ ਤੇ ਸਥਿਤ ਇਕ ਟਾਈਲਜ਼ ਸ਼ੌਅਰੂਮ ਤੇ ਵੱਡਾ ਦਰੱਖਤ ਡਿੱਗ ਗਿਆ |
ਜਿਸ ਕਾਰਨ ਸ਼ੌਅਰੂਮ ਨਾਲ ਸਥਿਤ ਗੋਦਾਮ ਤੇ ਉਸ ਚ ਪਏ ਸਮਾਂ ਦਾ ਨੁਕਸਾਨ ਹੋਇਆ ਹੈ।
ਜਾਣਕਾਰੀ ਦਿੰਦਿਆਂ ਸ਼ੌਅਰੂਮ ਦੇ ਮਾਲਕ ਨੇ ਦੱਸਿਆ ਕਿ ਇਨ੍ਹਾਂ ਦਰੱਖਤਾਂ ਦੀ ਉਨ੍ਹਾਂ ਵਲੋਂ ਸਬੰਧਿਤ ਵਿਭਾਗ ਨੂੰ ਪਹਿਲਾਂ ਵੀ ਸੂਚਨਾ ਦਿੱਤੀ ਗਈ ਸੀ
ਪਰੰਤੂ ਅੱਜ ਤੱਕ ਕਿਸੇ ਨੇ ਸੁਰੱਖਿਆ ਦੇ ਲਿਹਾਜ਼ ਨਾਲ ਕੋਈ ਉਚਿਤ ਕਾਰਵਾਈ ਨਹੀਂ ਕੀਤੀ।
ਸ਼ੌਅਰੂਮ ਦੇ ਮਾਲਕ ਦਾ ਕਹਿਣਾ ਹੈ ਕਿ ਇਸ ਨੁਕਸਾਨ ਦਾ ਜਿੰਮੇਵਾਰ ਪ੍ਰਸ਼ਾਸਨ ਹੈ |
ਦਰੱਖਤ ਦੇ ਇਸ ਤਰ੍ਹਾਂ ਡਿਗਣ ਤੇ ਅਕਸਰ ਟਾਹਣੀਆਂ ਦੇ ਡਿੱਗਦੇ ਰਹਿਣ ਦੀ ਸ਼ਿਕਾਇਤ ਸਥਾਨਕ ਲੋਕਾਂ ਨੇ ਵੀ ਕੀਤੀ ਹੈ
ਜਿਨ੍ਹਾਂ ਦਾ ਕਹਿਣਾ ਹੈ ਇਸ ਤਰ੍ਹਾਂ ਰਾਹਗੀਰਾਂ ਦੇ ਨਾਲ ਹਾਦਸਾ ਹੋਣ ਦਾ ਵੀ ਖਦਸ਼ਾ ਬਣਿਆ ਰਹਿੰਦਾ ਹੈ |
ਇਸ ਲਈ ਸਰਕਾਰ ਨੂੰ ਇਸ ਵੱਲ ਗੰਭੀਰਤਾ ਨਾਲ ਧਿਆਨ ਦੇਣਾ ਚਾਹੀਦਾ ਹੈ
ਤਾਂ ਜੋ ਭਵਿੱਖ ਚ ਕੋਈ ਜਾਨੀ ਮਾਲੀ ਨੁਕਸਾਨ ਨਾ ਹੋਵੇ
Subscribe Our Channel: ABP Sanjha  

 / @abpsanjha   Don't forget to press THE BELL ICON to never miss any updates

Watch ABP Sanjha Live  TV: https://abpsanjha.abplive.in/live-tv
ABP Sanjha Website: https://abpsanjha.abplive.in/


Social Media Handles:
YouTube:  

 / abpsanjha  
Facebook:  

 / abpsanjha  
Twitter:  

 / abpsanjha  


Download ABP App for Apple: https://itunes.apple.com/in/app/abp-l...
Download ABP App for Android: https://play.google.com/store/apps/de...

ABP Sanjha
Transcript

Continues below advertisement

JOIN US ON

Telegram