Punjab Lok Sabha Election | Hot Seat Sangrur ਦੇ ਇਸ ਪਿੰਡ ਨੇ ਕਾਇਮ ਕੀਤੀ ਮਿਸਾਲ

Punjab Lok Sabha Election | Hot Seat Sangrur ਦੇ ਇਸ ਪਿੰਡ ਨੇ ਕਾਇਮ ਕੀਤੀ ਮਿਸਾਲ 

#Punjab #Election #Sangrur #abplive

ਪੰਜਾਬ ਦੀਆਂ ਹੌਟ ਸੀਟਾਂ ਚੋਂ ਇਕ ਗਿਣੀ ਜਾਂਦੀ ਸੰਗਰੂਰ ਸੀਟ ਜਿਥੇ ਬੀਤੇ ਦਿਨੀ ਸਿਆਸੀ ਵਾਰ ਪਲਟਵਾਰ ਕਾਰਨ ਸੁਰਖੀਆਂ ਚ ਸੀ 
ਉਥੇ ਹੀ ਅੱਜ ਇਸ ਸੀਟ ਤੋਂ ਪਿਆਰ ਮੁਹੱਬਤ ਤੇ ਭਾਈਚਾਰਕ ਸਾਂਝ ਦਾ ਸੁਨੇਹਾ ਦਿੱਤਾ ਹੈ |
ਤਸਵੀਰਾਂ ਲਹਿਰਾ ਗਾਗਾ ਦੇ ਪਿੰਡ ਆਲਮਪੁਰ ਦੀਆਂ ਹਨ 
ਜਿੱਥੇ ਸਾਰੀਆਂ ਪਾਰਟੀਆਂ ਦਾ ਇੱਕ ਹੀ ਬੂਥ ਲਗਾਇਆ ਗਿਆ 
ਵਰਕਰਾਂ ਦਾ ਕਹਿਣਾ ਹੈ ਕਿ ਚੋਣਾਂ ਤੇ ਰਾਜਨੀਤੀ ਕਾਰਨ ਲੜਾਈ ਝਗੜਾ ਤੇ ਖ਼ੂਨੀ ਜੰਗ ਉਹ ਨਹੀਂ ਚਾਹੁੰਦੇ 
ਤੇ ਇਹੀ ਵਜ੍ਹਾ ਹੈ ਕਿ ਸਾਰੀਆਂ ਪਾਰਟੀਆਂ ਨੇ ਇਕਜੁੱਟ ਹੋ ਕੇ ਇੱਕ ਹੀ ਬੂਥ ਲਗਾਇਆ |

Subscribe Our Channel: ABP Sanjha https://www.youtube.com/channel/UCYGZ0qW3w_dWExE3QzMkwZA/?sub_confirmation=1

Don't forget to press THE BELL ICON to never miss any updates

Watch ABP Sanjha Live  TV: https://abpsanjha.abplive.in/live-tv
ABP Sanjha Website: https://abpsanjha.abplive.in/


Social Media Handles:
YouTube: https://www.youtube.com/user/abpsanjha
Facebook: https://www.facebook.com/abpsanjha/
Twitter: https://twitter.com/abpsanjha


Download ABP App for Apple: https://itunes.apple.com/in/app/abp-live-abp-news-abp-ananda/id811114904?mt=8 
Download ABP App for Android: https://play.google.com/store/apps/details?id=com.winit.starnews.hin&hl=en

JOIN US ON

Telegram
Sponsored Links by Taboola