ਚੋਣ ਲੜਨ ਲਈ ਗਿਨੀਵ ਕੌਰ ਨੇ ਕਿਵੇ ਕੀਤਾ ਆਪਣੇ ਆਪ ਨੂੰ ਤਿਆਰ ?

ਮਜੀਠਾ ਹਲਕਾ ਤੋਂ SAD ਦੇ ਉਮੀਦਵਾਰ ਹਨ ਗਨੀਵ ਕੌਰ 

ਅੰਮ੍ਰਿਤਸਰ ਈਸਟ ਤੋਂ ਚੋਣ ਲੜ੍ਹ ਰਹੇ ਹਨ ਬਿਕਰਮ ਮਜੀਠੀਆ
ਤਿੰਨ ਵਾਰ ਦੇ ਮਜੀਠਾ ਤੋਂ ਵਿਧਾਇਕ ਹਨ ਬਿਕਰਮ ਮਜੀਠੀਆ 
ਚੋਣ ਪ੍ਰਚਾਰ ਦੇ ਲਈ ਘਰ-ਘਰ ਜਾ ਰਹੇ ਗਨੀਵ ਕੌਰ 
ਪਹਿਲੀ ਵਾਰ ਸਿਆਸਤ 'ਚ ਨਿੱਤਰੇ ਮਜੀਠੀਆ ਦੇ ਪਤਨੀ 
ਬਿਕਰਮ ਸਿੰਘ ਮਜੀਠੀਆ ਦੀ ਪਤਨੀ ਹੈ ਗਨੀਵ ਕੌਰ
ਆਮ ਆਦਮੀ ਪਾਰਟੀ ਦੇ ਉਮੀਦਵਾਰ ਲਾਲੀ ਮਜੀਠੀਆ
ਕਾਂਗਰਸ ਤੋਂ ਚੋਣ ਲੜ ਰਹੇ ਹਨ ਜੱਗਾ ਮਜੀਠੀਆ
ਹਲਕੇ ਦੇ ਲੋਕਾਂ ਦਾ ਮਿਲ ਰਿਹਾ ਪਿਆਰ - ਗਨੀਵ ਕੌਰ
'ਮੈਂ ਕਦੇ ਵੀ ਚੋਣਾਂ ਲੜ੍ਹਨ ਬਾਰੇ ਨਹੀਂ ਸੋਚਿਆ ਸੀ'  
ਬੱਚੇ ਕਹਿੰਦੇ ਬਾਪੂ ਨਾਲ ਖੜ੍ਹਨਾ ਮੰਮਾ - ਗਨੀਵ ਕੌਰ

JOIN US ON

Telegram
Sponsored Links by Taboola