3 ਮਹੀਨਿਆਂ 'ਚ ਸੁਖਬੀਰ ਬਾਦਲ ਦੇ ਕਿਵੇਂ ਬਦਲ ਗਏ ਸੁਰ?

ਅਕਾਲੀ ਦਲ ਨੇ ਕੇਂਦਰ ਵੱਲੋਂ ਲਿਆਂਦੇ ਖੇਤੀਬਾੜੀ ਆਰਡੀਨੈਂਸ ਦਾ ਖੁੱਲ੍ਹ ਕੇ ਵਿਰੋਧ ਕੀਤਾ ਹੈ। ਸੁਖਬੀਰ ਬਾਦਲ ਨੇ ਲੋਕ ਸਭਾ ਚ ਕਿਹਾ ਕਿ 
ਆਰਡੀਨੈਂਸ ਲਿਆਉਣ ਤੋਂ ਪਹਿਲਾਂ ਅਕਾਲੀ ਦਲ ਨੂੰ ਪੁੱਛਿਆ ਨਹੀਂ ਗਿਆ ਤੇ ਉਨ੍ਹਾਂ ਨੇ ਆਰਡੀਨੈਂਸ ਦੇ ਖਿਲਾਫ ਵੋਟਿੰਗ ਕੀਤੀ ਹੈ। 
ਸੁਖਬੀਰ ਬਾਦਲ ਨੇ ਕਿਹਾ ਕਿ ਉਹ ਫਸਲਾਂ ਦੀ MSP ਖ਼ਤਮ ਨਹੀਂ ਹੋਣ ਦੇਣਗੇ। ਇਸ ਤੋਂ ਪਹਿਲਾਂ ਅਕਾਲੀ ਦਲ ਕੇਂਦਰ ਦਾ ਪੱਖ ਪੂਰਦਾ ਸੀ। 

JOIN US ON

Telegram
Sponsored Links by Taboola