ਪੰਜਾਬ 'ਚ ਕੋਰੋਨਾ ਨਿਯਮਾਂ ਦੀ ਕਿੰਨੀ ਹੋ ਰਹੀ ਪਾਲਣਾ ?

Continues below advertisement

ਪੰਜਾਬ 'ਚ ਕੋਰੋਨਾ ਨੇਮਾਂ ਦੀ ਕਿੰਨੀ ਹੋ ਰਹੀ ਪਾਲਣਾ ? 
ਸਰਕਾਰ ਨੇ ਇਹਤਿਆਤਨ ਇਕੱਠ ‘ਤੇ ਲਾਈਆਂ ਪਾਬੰਦੀਆਂ
ਲੋਕਾਂ ਨੇ ਭੀੜ ‘ਚ ਕੰਮ ਕਰਨ ਨੂੰ ਦੱਸਿਆ ਮਜ਼ਬੂਰੀ
ਇਨਡੋਰ-100 ਤੇ ਆਊਟਡੋਰ-200 ਦੇ ਇਕੱਠ ਤੋਂ ਵੱਧ ਪਾਬੰਦੀ  
ਸੋਸ਼ਲ ਡਿਸਟੈਂਸਿੰਗ ਦਾ ਨੇਮ ਲਾਗੂ ਕਰਨ ਦੇ ਹੁਕਮ

ਪਿਛਲੇ 5 ਦਿਨਾਂ ‘ਚ 3006 ਕੋਰੋਨਾ ਕੇਸ
ਪਿਛਲੇ 5 ਦਿਨਾਂ ‘ਚ 65 ਲੋਕਾਂ ਨੇ ਦਮ ਤੋੜਿਆ
ਪੰਜਾਬ ‘ਚ ਕੋਰੋਨਾ ਐਕਟਿਵ ਕੇਸਾਂ ਦੀ ਫੀਸਦ- 02.75 %
ਮਹਾਰਾਸ਼ਟਰ, ਕੇਰਲ ਅਤੇ ਕਰਨਾਟਕ ਬਾਅਦ ਪੰਜਾਬ ਦਾ ਨੰਬਰ
Continues below advertisement

JOIN US ON

Telegram