ਅੰਮ੍ਰਿਤਸਰ 'ਚ ਕੋਰੋਨਾ ਦੇ ਨਵੇਂ ਵੇਰਿੰਟ ਨੂੰ ਲੈ ਕੇ ਲੋਕ ਕਿੰਨੇ ਸੀਰੀਅਸ ?
ਪੂਰੇ ਸੂਬੇ 'ਚ ਬਦਲਿਆ ਮੌਸਮ ਦਾ ਮਿਜਾਜ਼
ਲੋਕ ਮਾਣ ਰਹੇ ਬਦਲੇ ਮੌਸਮ ਦਾ ਆਨੰਦ
ਅੰਮ੍ਰਿਤਸਰ 'ਚ ਰੁਕ ਰੁਕ ਕੇ ਹੋ ਰਹੀ ਬਾਰਿਸ਼
ਹੋ ਰਹੀ ਕਿਣਮਿਣ ਨਾਲ ਡਿੱਗਿਆ ਪਾਰਾ
ਭਾਰੀ ਗਿਣਤੀ 'ਚ ਸੰਗਤ ਸ੍ਰੀ ਦਰਬਾਰ ਸਾਹਿਬ ਹੋ ਰਹੀ ਨਤਮਸਕਤ
ਸਰਕਾਰ ਨੇ ਜਾਰੀ ਕੀਤੇ ਕੋਰੋਨਾ ਲਈ ਨਵੇਂ ਦਿਸ਼ਾ-ਨਿਰਦੇਸ਼
ਪਟਿਆਲਾ ਦੇ ਕੌਲਜ 'ਚ 100 ਵਿਦਿਆਰਥੀ ਕੋਰੋਨਾ ਪੌਜ਼ੇਟਿਵ
ਲੋਕ ਕਰ ਰਹੇ ਕੋਰੋਨਾ ਨਿਯਮਾਂ ਦੀ ਅਣਦੇਖੀ
Tags :
Omicrona