Punjab ਦੇ ਲੋਕਾਂ ਨੂੰ Electricity Bill ਆਏ ਜ਼ੀਰੋ,ਕੋਈ ਜਾਤ ਦਾ ਭੇਦਭਾਵ ਨਹੀਂ ਕੀਤਾ ਗਿਆ - ਬੈਂਸ

Continues below advertisement

ਪੰਜਾਬ ਦੇ ਬਿਜਲੀ ਮੰਤਰੀ ਹਰਭਜਨ ਸਿੰਘ ਨੇ ਕੀਤੀ ਪ੍ਰੈਸ ਕਾਨਫ਼ਰੰਸ 
ਪੰਜਾਬ ਦੇ ਲੋਕਾਂ ਨੂੰ ਬਿਜਲੀ ਦੇ ਬਿੱਲ ਆਏ ਜ਼ੀਰੋ - ਬੈਂਸ 
ਅਸੀਂ ਆਪਣਾ ਵਾਅਦਾ ਪੂਰਾ ਕੀਤਾ - ਬੈਂਸ 
ਵਿਰੋਧੀਆਂ ਨੂੰ ਮਿਲ ਗਿਆ ਸਹੀ ਜਵਾਬ - ਬੈਂਸ 
ਕਿਸੀ ਨਾਲ ਕੋਈ ਜਾਤ ਦਾ ਭੇਦਭਾਵ ਨਹੀਂ ਕੀਤਾ ਗਿਆ - ਬੈਂਸ 
ਪੰਜਾਬ 'ਚ ਸਭ ਲਈ 600 ਯੂਨਿਟ ਬਿਜਲੀ ਮਾਫ਼ - ਬੈਂਸ

Continues below advertisement

JOIN US ON

Telegram