BJP ਦਾ Operation Lotus ਪੰਜਾਬ ‘ਚ ਕਿਉਂ ਫੇਲ੍ਹ ਹੋਇਆ, Minister Harpal Cheema ਨੇ ਦੱਸੀ ਵਜ੍ਹਾ
BJP ਦਾ Operation Lotus ਪੰਜਾਬ ‘ਚ ਕਿਉਂ ਫੇਲ੍ਹ ਹੋਇਆ, Minister Harpal Cheema ਨੇ ਦੱਸੀ ਵਜ੍ਹਾ
ਭਾਜਪਾ ਦਾ Operation Lotus ਦਿੱਲੀ ‘ਚ ਫੇਲ੍ਹ ਹੋਇਆ - ਚੀਮਾ
ਮੰਤਰੀ ਹਰਪਾਲ ਚੀਮਾ ਨੇ ਭਾਜਪਾ 'ਤੇ ਸਾਧਿਆ ਨਿਸ਼ਾਨਾ
'ਪੰਜਾਬ ਦੇ ਇਮਾਨਦਾਰ ਸਿਪਾਹੀਆਂ ਨੇ ਫੇਲ੍ਹ ਕੀਤਾ Operation Lotus'
'ਆਪ' ਦੇ ਸਿਪਾਹੀ ਕੱਟੜ ਇਮਾਨਦਾਰ ਹਨ
'ਕੇਂਦਰ 'ਚ ਬੈਠੀ ਭਾਜਪਾ ਸਰਕਾਰ 'ਆਪ' ਨੂੰ ਦੱਬਣਾ ਚਾਹੁੰਦੀ'
ਭਾਜਪਾ ਦਾ #OperationLotus ਪਹਿਲਾਂ ਦਿੱਲੀ ‘ਚ ਫੇਲ੍ਹ ਹੋਇਆ ਤੇ ਹੁਣ ਪੰਜਾਬ ਦੇ ਇਮਾਨਦਾਰ ਸਿਪਾਹੀਆਂ ਨੇ ਫੇਲ੍ਹ ਕੀਤਾ। ਇਹ ਸਭ ਸੰਭਵ ਹੋਇਆ ਕਿਉਂਕਿ AamAadmiParty ਦੇ ਸਿਪਾਹੀ ਕੱਟੜ ਇਮਾਨਦਾਰ ਹਨ। ਇਹ ਕਹਿਣਾ ਹੈ ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਤੇ ਵਿੱਤ ਮੰਤਰੀ ਹਰਪਾਲ ਚੀਮਾ ਦਾ | ਜਿਨ੍ਹਾਂ ਦਿਲੀ 'ਚ ਪਾਰਟੀ ਦੀ ਪਹਿਲੀ ਨੈਸ਼ਨਲ ਕਨਵੈਨਸ਼ਨ ਦੌਰਾਨ ਭਾਜਪਾ 'ਤੇ ਨਿਸ਼ਾਨਾ ਸਾਧਿਆ ਤੇ ਕਿਹਾ ਕਿ ਕੇਂਦਰ 'ਚ ਬੈਠੀ ਭਾਜਪਾ ਸਰਕਾਰ ਹੁਣ ਆਮ ਆਦਮੀ ਪਾਰਟੀ ਨੂੰ ED ਰਾਹੀਂ ਦੱਬਣ ਦੀ ਕੋਸ਼ਿਸ਼ ਕਰ ਰਹੀ ਹੈ,ਲੇਕਿਨ ਉਹ ਕਾਮਯਾਬ ਨਹੀਂ ਹੋਵੇਗੀ