Sidhu Moosewala Vaar :ਸਿੱਧੂ ਦੀ ਵਾਰ' ਤੋੜ ਰਹੀ ਇਕ ਤੋਂ ਬਾਅਦ ਇਕ ਰਿਕਾਰਡ, ਭਾਵੁਕ ਹੋਏ ਬਲਕੌਰ ਸਿੰਘ ਤੇ ਫੈਨਸ
Download ABP Live App and Watch All Latest Videos
View In AppSidhu Moosewala Vaar :ਸਿੱਧੂ ਦੀ ਵਾਰ' ਤੋੜ ਰਹੀ ਇਕ ਤੋਂ ਬਾਅਦ ਇਕ ਰਿਕਾਰਡ, ਭਾਵੁਕ ਹੋਏ ਬਲਕੌਰ ਸਿੰਘ ਤੇ ਫੈਨਸ
#abpsanjha #abpsanjhalive #sidhumoosewalanewsong #sihudmoosewala #songvaar #vaar #sidhumoosewalamurder #sidhumoosewalalive #sidhumoosewalanewsong #harisinghnalwa
ਗੁਰਪੁਰਬ ਮੌਕੇ ਸਿੱਧੂ ਮੂਸੇਵਾਲਾ ਦੇ ਪਰਿਵਾਰ ਨੇ ਸਿੱਧੂ ਦਾ ਗੀਤ ‘ਵਾਰ’ ਰਿਲੀਜ਼ ਕੀਤਾ ਹੈ । ਇਸ ਗੀਤ ਨੇ ਰਿਲੀਜ਼ ਹੁੰਦਿਆਂ ਸਾਰ ਹੀ ਕਈ ਰਿਕਾਰਡ ਤੋੜ ਦਿੱਤੇ ਨੇ |
ਗੀਤ ਨੂੰ ਮਿਲ ਰਹੇ ਇਸ ਭਰਵੇਂ ਹੁੰਗਾਰੇ ਤੋਂ ਬਾਅਦ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਦੀ ਪ੍ਰਤੀਕਿਰਿਆ ਸਾਹਮਣੇ ਆਈ ਹੈ | ਜਿਨ੍ਹਾਂ ਨੇ ਭਾਵੁਕ ਹੁੰਦਿਆਂ ਲੋਕਾਂ ਦਾ ਧਨਵਾਦ ਕੀਤਾ ਹੈ
ਦਸ ਦਈਏ ਕਿ ਸਿੱਧੂ ਦੇ ਜਾਣ ਮਗਰੋਂ ਪਰਿਵਾਰ ਵਲੋਂ ਇਹ ਉਸਦਾ ਦੂਜਾ ਗੀਤ ਰਿਲੀਜ਼ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਜੂਨ ਮਹੀਨੇ ‘ਚ ਪਰਿਵਾਰ ਨੇ ‘ਐਸਵਾਈਐਲ’ ਰਿਲੀਜ਼ ਕੀਤਾ ਸੀ,ਜਿਸ ਨੂੰ ਨੂੰ ਸਾਢੇ 5 ਲੱਖ ਲੋਕਾਂ ਨੇ ਲਾਈਵ ਦੇਖਿਆ ਸੀ ਲੇਕਿਨ ਇਸ ਗੀਤ ਕਾਰਨ ਪੰਜਾਬ ਹਰਿਆਣਾ ਈ ਸਿਆਸਤ ਕਾਫ਼ੀ ਗਰਮਾ ਗਈ ਸੀ। ਬਾਅਦ ਵਿੱਚ ਵਿਵਾਦ ਹੋਣ ‘ਤੇ ਇਸ ਗਾਣੇ ਨੂੰ ਯੂਟਿਊਬ ਤੋਂ ਹਟਵਾ ਦਿੱਤਾ ਗਿਆ ਸੀ।
ਉਥੇ ਹੀ ਜੇਕਰ ਗੱਲ ਕਰੀਏ ਅੱਜ ਰਿਲੀਜ਼ ਹੋਏ ਗੀਤ ਵਾਰ ਦੀ ਤਾਂ ਇਸ ਗੀਤ ਨੂੰ ਕਰੀਬ ਸਾਢੇ ਤਿੰਨ ਲੱਖ ਲੋਕਾਂ ਨੇ ਲਾਈਵ ਦੇਖਿਆ। ਰਿਲੀਜ਼ ਹੋਣ ਦੇ 20 ਮਿੰਟਾਂ ਦੇ ਅੰਦਰ ਹੀ ਗੀਤ ਨੂੰ 1 ਮਿਲੀਅਨ ਯਾਨਿ 10 ਲੱਖ ਤੋਂ ਵੱਧ ਲੋਕ ਦੇਖ ਚੁੱਕੇ ਸੀ ਅਤੇ ਲਗਾਤਾਰ ਇਸ ਗੀਤ ‘ਤੇ ਵਿਊਜ਼ ਵਧ ਰਹੇ ਹਨ। ਪੰਜਾਬ ਦੇ ਹੋਰ ਕਿਸੇ ਵੀ ਗਾਇਕ ਲਈ ਇੰਨੀਂ ਦੀਵਾਨਗੀ ਨਹੀਂ ਦੇਖੀ ਗਈ।
Subscribe Our Channel: ABP Sanjha https://www.youtube.com/channel/UCYGZ0qW3w_dWExE3QzMkwZA/?sub_confirmation=1 Don't forget to press THE BELL ICON to never miss any updates
Watch ABP Sanjha Live TV: https://abpsanjha.abplive.in/live-tv
ABP Sanjha Website: https://abpsanjha.abplive.in/
Social Media Handles:
YouTube: https://www.youtube.com/user/abpsanjha
Facebook: https://www.facebook.com/abpsanjha/
Twitter: https://twitter.com/abpsanjha
Download ABP App for Apple: https://itunes.apple.com/in/app/abp-live-abp-news-abp-ananda/id811114904?mt=8
Download ABP App for Android: https://play.google.com/store/apps/details?id=com.winit.starnews.hin&hl=en