Big Breaking : Jalandhar Railway Station 'ਤੇ ਅਫੜਾ ਦਫੜੀ,ਸੂਟਕੇਸ 'ਚ ਮਿਲੀ ਲਾਸ਼ -CCTV ਨੇ ਖੋਲ੍ਹੇ ਰਾਜ

Continues below advertisement

Big Breaking : Jalandhar Railway Station 'ਤੇ ਅਫੜਾ ਦਫੜੀ,ਸੂਟਕੇਸ 'ਚ ਮਿਲੀ ਲਾਸ਼ -CCTV ਨੇ ਖੋਲ੍ਹੇ ਰਾਜ 

#jalandhar #railwaystation #crime
ਜਲੰਧਰ ਰੇਲਵੇ ਸਟੇਸ਼ਨ ’ਤੇ ਹਫੜਾ ਦਫੜੀ 
ਸੂਟਕੇਸ ’ਚੋਂ ਮਿਲੀ ਵਿਅਕਤੀ ਦੀ ਲਾਸ਼
ਅੱਖਾਂ ਤੇ ਹੱਥਾਂ ’ਤੇ ਕੱਟ ਦੇ ਨਿਸ਼ਾਨ

ਜਲੰਧਰ ਰੇਲਵੇ ਸਟੇਸ਼ਨ ’ਤੇ ਇਕ ਸੂਟਕੇਸ ’ਚੋਂ ਵਿਅਕਤੀ ਦੀ ਲਾਸ਼ ਬਰਾਮਦ ਹੋਈ ਹੈ। ਜਲੰਧਰ ਰੇਲਵੇ ਸਟੇਸ਼ਨ ਦੇ ਬਾਹਰ ਅੱਜ ਅਚਾਨਕ ਉਸ ਵੇਲੇ ਅਫਰਾਤਫਰੀ ਦਾ ਮਾਹੌਲ ਬਣ ਗਯਾ ਜਦ ਲੋਕਾਂ ਨੇ ਸਟੇਸ਼ਨ ਦੇ ਬਾਹਰ ਇਕ ਲਾਵਾਰਿਸ ਵੱਡਾ ਅਟੈਚੀ ਪਿਆ ਹੋਇਆ ਦੇਖਿਆ ,ਇਸਦੀ ਸੂਚਨਾ ਤੁਰੰਤ ਪੁਲਿਸ ਨੂੰ ਦਿੱਤੀ ਗਯੀ . ਜਿਸਤੋਂ ਬਾਅਦ ਜਲੰਧਰ ਦੇ ਜੀ ਆਰ ਪੀ ਐਫ ਦੇ ਏ ਸੀ ਪੀ ਖੁਦ ਆਪਣੀ ਪੁਲਿਸ ਪਾਰਟੀ ਨਾਲ ਮੌਕੇ ਤੇ ਪਹੁੰਚੇ .ਪੁਲਿਸ ਵੱਲੋਂ ਜੱਦ ਅਟੈਚੀ ਨੂੰ ਖੋਲਕੇ ਦੇਖਿਆ ਗਿਆ ਤਾਂ ਉਸ ਵਿਚੋਂ ਇਕ ਵਿਅਕਤੀ ਦੀ ਲਾਸ਼ ਬਰਾਮਦ ਹੋਈ .

ਲਾਸ਼ ਕੋਲੋਂ ਕੋਈ ਪਛਾਣ ਪੱਤਰ ਨਹੀਂ ਮਿਲਿਆ ਹੈ । ਵਿਅਕਤੀ ਦੀਆਂ ਅੱਖਾਂ ਅਤੇ ਹੱਥਾਂ ’ਤੇ ਕੱਟ ਦੇ ਨਿਸ਼ਾਨ ਹਨ। ਸ਼ੁਰੂਆਤ ਜਾਂਚ 'ਚ ਵਿਅਕਤੀ ਦੀ ਉਮਰ ਕਰੀਬ 32 ਸਾਲ ਦੱਸੀ ਜਾ ਰਹੀ ਹੈ ਤੇ ਕਤਲ ਗਲਾ ਘੁੱਟ ਕੇ ਕੀਤੇ ਜਾਣ ਦਾ ਸ਼ੱਕ ਹੈ। | 

ਉਥੋਂ ਹੀ ਪੁਲਿਸ ਵਲੋਂ ਉਸ ਇਲਾਕੇ 'ਚ ਲੱਗੇ ਸੀਸੀਟੀਵੀ ਕੈਮਰੇ ਖੰਗਾਲ ਗਏ ਜਿਨ੍ਹਾਂ 'ਚ ਪਤਾ ਲੱਗਿਆ ਹੈ ਕਿ ਸਵੇਰੇ 6.45 ਵਜੇ ਦੇ ਕਰੀਬ ਇਕ 40 ਸਾਲਾ ਵਿਅਕਤੀ ਉੱਥੇ ਆਇਆ ਅਤੇ ਸੂਟਕੇਸ ਰੱਖ ਕੇ ਚਲਾ ਗਿਆ। ਪੁਲਿਸ ਨੇ ਸੀਸੀਟੀਵੀ ਫੁਟੇਜ਼ ਕਬਜ਼ੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
Subscribe Our Channel: ABP Sanjha https://www.youtube.com/channel/UCYGZ0qW3w_dWExE3QzMkwZA/?sub_confirmation=1 Don't forget to press THE BELL ICON to never miss any updates

Watch ABP Sanjha Live  TV: https://abpsanjha.abplive.in/live-tv
ABP Sanjha Website: https://abpsanjha.abplive.in/


Social Media Handles:
YouTube: https://www.youtube.com/user/abpsanjha
Facebook: https://www.facebook.com/abpsanjha/
Twitter: https://twitter.com/abpsanjha


Download ABP App for Apple: https://itunes.apple.com/in/app/abp-live-abp-news-abp-ananda/id811114904?mt=8 
Download ABP App for Android: https://play.google.com/store/apps/details?id=com.winit.starnews.hin&hl=en

Continues below advertisement

JOIN US ON

Telegram