Gangster Amandeep Singh Dhotian ਤੋਂ ਪੁੱਛਗਿੱਛ, ਜਾਣੋ ਪੂਰਾ ਮਾਮਲਾ
Download ABP Live App and Watch All Latest Videos
View In AppGangster Amandeep Singh Dhotian ਤੋਂ ਪੁੱਛਗਿੱਛ, ਜਾਣੋ ਪੂਰਾ ਮਾਮਲਾ
#mukatsarjail #attack #gangsterofpunjab #amandeepsinghdhotian #Punjabnews
ਸ੍ਰੀ ਮੁਕਤਸਰ ਸਾਹਿਬ ਦੀ ਜ਼ਿਲ੍ਹਾ ਜੇਲ ਦੇ 2 ਅਧਿਕਾਰੀਆਂ 'ਤੇ ਹਮਲੇ ਦਾ ਮਾਮਲਾ
ਗੈਂਗਸਟਰ ਅਮਨਦੀਪ ਸਿੰਘ ਢੋਟੀਆਂ ਤੋਂ ਕੀਤੀ ਗਈ ਪੁੱਛਗਿੱਛ
ਢੋਟੀਆਂ 'ਤੇ ਜੇਲ੍ਹ 'ਚ ਹਥਿਆਰ ਮੁਹਈਆ ਕਰਵਾਉਣ ਦੇ ਦੋਸ਼
ਸ੍ਰੀ ਮੁਕਤਸਰ ਸਾਹਿਬ ਦੀ ਜ਼ਿਲਾ ਜੇਲ ਦੇ 2 ਅਧਿਕਾਰੀਆਂ 'ਤੇ ਹਮਲਾ ਕਰਨ ਵਾਲੇ ਗੈਂਗਸਟਰ ਜੱਸੀ ਪੁੰਛੜ ਦੇ ਸਾਥੀ ਅਮਨਦੀਪ ਸਿੰਘ ਢੋਟੀਆਂ ਨੂੰ ਪ੍ਰੋਡਕਸ਼ਨ ਵਾਰੰਟ 'ਤੇ ਲੈ ਕੇ ਪੁਛਤਾਛ ਕੀਤੀ ਗਈ ਹੈ | ਇਨ੍ਹਾਂ ਗੈਂਗਸਟਰਾਂ ਨੇ 2 ਨਵੰਬਰ 2022 ਨੂੰ ਜੇਲ ਦੇ 2 ਅਧਿਕਾਰੀਆਂ 'ਤੇ ਹਮਲਾ ਕੀਤਾ ਸੀ | ਗੈਂਗਸਟਰ ਜੱਸੀ ਪੁੰਛੜ ਨੂੰ ਥਾਣਾ ਸਦਰ ਪੁਲਸ ਨੇ 307 ਦਾ ਮਾਮਲਾ ਦਰਜ ਕਰਕੇ ਹਿਰਾਸਤ 'ਚ ਲੈ ਲਿਆ ਸੀ ਤੇ ਉਸਦੀ ਮਦਦ ਕਰਨ ਅਤੇ ਹਥਿਆਰ ਮੁਹਈਆ ਕਰਵਾਉਣ ਵਾਲੇ ਗੈਂਗਸਟਰ ਅਮਨਦੀਪ ਸਿੰਘ ਢੋਟੀਆ ਕੋਲੋਂ ਦੇਰ ਰਾਤ ਥਾਣਾ ਸਦਰ ਪੁਲਸ ਨੇ ਡਕਸ਼ਨ ਵਾਰੰਟ 'ਤੇ ਪੁੱਛਗਿੱਛ ਕੀਤੀ | ਅਮਨ ਢੋਟੀਆਂ ਨੇ ਗੈਂਗਸਟਰ ਜੱਸੀ ਪੁੰਛੜ ਨੂੰ ਉਹ ਤੇਜ਼ਧਾਰ ਹਥਿਆਰ ਮੁਹੱਈਆ ਕਰਵਾਇਆ ਸੀ ਜਿਸ ਨਾਲ ਜੇਲ੍ਹ ਅਧਿਕਾਰੀਆਂ 'ਤੇ ਹਮਲਾ ਕੀਤਾ ਗਿਆ ਸੀ |
Subscribe Our Channel: ABP Sanjha https://www.youtube.com/channel/UCYGZ0qW3w_dWExE3QzMkwZA/?sub_confirmation=1 Don't forget to press THE BELL ICON to never miss any updates
Watch ABP Sanjha Live TV: https://abpsanjha.abplive.in/live-tv
ABP Sanjha Website: https://abpsanjha.abplive.in/
Social Media Handles:
YouTube: https://www.youtube.com/user/abpsanjha
Facebook: https://www.facebook.com/abpsanjha/
Twitter: https://twitter.com/abpsanjha
Download ABP App for Apple: https://itunes.apple.com/in/app/abp-live-abp-news-abp-ananda/id811114904?mt=8
Download ABP App for Android: https://play.google.com/store/apps/details?id=com.winit.starnews.hin&hl=en