ਮੇਰਾ ਕੋਈ ਵਿਰੋਧੀ ਨਹੀਂ ਮੇਰੇ ਸਾਰੇ ਆਪਣੇ ਹਨ - ਮਹਿੰਦਰ ਭਗਤ (ਆਪ)

ਮੇਰਾ ਕੋਈ ਵਿਰੋਧੀ ਨਹੀਂ ਮੇਰੇ ਸਾਰੇ ਆਪਣੇ ਹਨ - ਮਹਿੰਦਰ ਭਗਤ (ਆਪ)

 

ਆਮ ਆਦਮੀ ਪਾਰਟੀ ਦੇ ਉਮੀਦਵਾਰ ਮਹਿੰਦਰ ਭਗਤ ਵੋਟਾਂ ਦੀ ਗਿਣਤੀ ਲਈ ਕਾਉਂਟਿੰਗ ਸੈਂਟਰ ਪਹੁੰਚੇ  । ਇਸ ਸਮੇ ਉਨਾ ਨੇ ਪੱਤਰਕਾਰਾ ਨਾਲ ਗਲਬਾਤ ਕਰਦਿਆ ਦਾਅਵਾ ਕੀਤਾ ਕਿ ਆਮ ਆਦਮੀ ਪਾਰਟੀ ਦੀ ਵਡੀ ਜਿਤ ਹੋਵੇਗੀ । ਨਾਲ ਹੀ ਉਨਾ ਨੇ ਇਹ ਵਡੀ ਗਲ ਕਹੀ ਹੈ ਕਿ ਮੇਰਾ ਕੋਈ ਵਿਰੋਧੀ ਨਹੀ ਸਾਰੇ ਮੇਰੇ ਆਪਣੇ ਹਨ। ਵੱਡੀ ਲੀਡ ਦੇ ਨਾਲ ਆਮ ਆਦਮੀ ਪਾਰਟੀ ਦੀ ਜਿਤ ਦਾ ਮਹਿੰਦਰ ਭਗਤ ਨੇ ਦਾਅਵਾ ਕੀਤਾ ਹੈ । ਨਾਲ ਹੀ ਉਨਾ ਨੇ ਕਿਹਾ ਕਿ ਜੰਲਧਰ ਪੱਛਮੀ ਲ਼ਈ  ਸਮਾਂ ਚੰਗਾ ਆਏਗਾ । ਬੀਜੇਪੀ ਦੇ ਆਰੋਪਾਂ ਨੂੰ ਮਹਿੰਦਰ ਭਗਤ ਨੇ ਗਲਤ ਦਸਦੇ ਹੋਏ ਕਿਹਾ ਹੈ ਕਿ ਜਨਤਾ ਜੋ ਵੀ ਫੈਸਲਾ ਦੇਵੇਗੀ ਉਸਨੂੰ ਮੰਨਣਾ ਚਾਹੀਦਾ ਹੈ । 

JOIN US ON

Telegram
Sponsored Links by Taboola