ਜੇ 'ਆਪ' ਹਾਰ ਗਈ ਤਾਂ ਸਿਰਫ਼ ਦਿੱਲੀ ‘ਚ ਹੀ ਨਹੀਂ ਪੰਜਾਬ ‘ਚ ਵੀ ਪਵੇਗਾ ਅਸਰ ?
ਕੱਲ ਹੋਵੇਗਾ ਦਿੱਲੀ ਦੇ ਭਵਿੱਖ ਦਾ ਫੈਸਲਾ ਤੇ ਉਸ ਦੇ ਨਾਲ ਹੀ ਆਮ ਆਦਮੀ ਪਾਰਟੀ ਦੀ ਕਿਸਮਤ ਦਾ ਫੈਸਲਾ ਵੀ ਕਿਉਂਕਿ ਆਮ ਆਦਮੀ ਪਾਰਟੀ ਦੇ ਲਈ ਇਹ ਚੋਣਾਂ ਜਿੱਤਣੀਆਂ ਬਹੁਤ ਜਰੂਰੀ ਨੇ ਪਰ ਜੇਕਰ ਆਮ ਆਦਮੀ ਪਾਰਟੀ ਇਹ ਚੋਣਾਂ ਹਾਰ ਗਈ ਤਾਂ ਇਸਦਾ ਅਸਰ ਸਿਰਫ ਦਿੱਲੀ ਹੀ ਨਹੀਂ ਬਲਕਿ ਪੰਜਾਬ ਤੇ ਵੀ ਰਹੇਗਾ। ਕੀ ਹੋਵੇਗਾ ਪੂਰਾ ਅਸਰ ਤੇ ਕਿਸ ਤਰਹਾਂ ਦੀ ਹੋਵੇਗਾ ਆਮ ਆਦਮੀ ਪਾਰਟੀ ਦਾ ਆਉਣ ਵਾਲਾ ਭਵਿੱਖ ਜੇ ਐਗਜ਼ਿਟ? ਦੋਸ਼ ਲਗਾਏ ਗਏ ਨੇ ਵਿਰੋਧੀ ਪਾਰਟੀਆਂ ਮਿਲ ਕੇ ਇਸ ਬਹਿਸ ਨੂੰ ਤੇਜ਼ ਕਰ ਸਕਦੀਆਂ ਨੇ ਕਿ ਕੀ ਨਵੀਆਂ ਜਾਲੀ ਵੋਟਾਂ ਜੋੜ ਕੇ ਚੋਣਾਂ ਜਿੱਤੀਆਂ ਜਾ ਸਕਦੀਆਂ ਨੇ ਤਾਂ ਬਹੁਤ ਸਾਰੇ ਸਵਾਲ ਜਿਹੜੇ ਨੇ ਉਹ ਖੜੇ ਹੁੰਦੇ ਨੇ ਪਰ ਕੀ ਹੋਵੇਗਾ ਆਮ ਆਦਮੀ ਪਾਰਟੀ ਦਾ ਭਵਿੱਖ ਤੇ ਕਿਸ ਤਰਹਾਂ ਦਾ ਖਤਰਾ ਵਧੇਗਾ ਆਮ ਆਦਮੀ ਪਾਰਟੀ ਦੇ ਲਈ ਆਮ ਆਦਮੀ ਪਾਰਟੀ ਦੀ ਉਸ ਵੇਲੇ ਦਿੱਲੀ ਦੇ ਵਿੱਚ ਹਾਰ ਜਿੱਥੋਂ ਇਹ ਉਬਰੀ ਸੀ ਅਰਵਿੰਦ ਕੇਜਰੀਵਾਲ ਲਈ ਸ਼ਰਮ ਦੀ ਗੱਲ ਬਣ ਜਾਵੇਗੀ। ਕੇਜਰੀਵਾਲ ਕਹਿ ਰਹੇ ਨੇ ਕਿ ਇਸੇ ਤਰਹਾਂ ਪੰਜਾਬ ਆਮ ਆਦਮੀ ਪਾਰਟੀ ਦੇ ਵਿੱਚ ਵੀ ਨਵੀਂ ਲੀਡਰਸ਼ਿਪ ਦੇਖੀ ਜਾ ਸਕਦੀ ਹੈ। ਤਾਂ ਦਿੱਲੀ ਦਾ ਭਵਿੱਖ ਤੈ ਕਰੇਗਾ ਪੰਜਾਬ ਦਾ ਭਵਿੱਖ ਕਿਉਂਕਿ ਦਿੱਲੀ ਦੀਆਂ ਕੱਲ ਦਾ ਨਤੀਜਾ ਬਹੁਤ ਵੱਡੇ ਰੂਪ ਧਾਰਨ ਕਰ ਸਕਦਾ ਹੈ ਜੇਕਰ ਕੱਲ ਦਿੱਲੀ ਦੇ ਵਿੱਚ ਐਗਜ਼ਿਟ ਪੋਲ ਦੇ ਚਲਦੇ ਆਮ ਆਦਮੀ ਪਾਰਟੀ ਹਾਰਦੀ ਹੈ ਤਾਂ ਉਸਦਾ ਅਸਰ ਬਾਖੂਬੀ ਪੰਜਾਬ ਦੇ ਵਿੱਚ ਵੀ ਨਜ਼ਰ ਆਵੇਗਾ। ਪਰ ਹੁਣ ਦੇਖਣਾ ਹੋਵੇਗਾ ਕਿ ਕੱਲ ਦੇ ਨਤੀਜੇ ਕਿਸ ਤਰਹਾਂ ਦੇ ਰਹਿੰਦੇ ਨੇ। ਬਿਊਰੋ ਰਿਪੋਰਟ ਏਬੀਪੀ ਸਾਂਝਾ।