ਕਿਸਾਨਾਂ ਤੇ ਕੇਂਦਰ ਦੀ ਅੱਜ ਆਖਰੀ ਮੀਟਿੰਗ ?

Continues below advertisement
8 ਦਸੰਬਰ ਨੂੰ ਕਿਸਾਨਾਂ ਵੱਲੋਂ ਭਾਰਤ ਬੰਦ ਦਾ ਸੱਦਾ
ਖੇਤੀ ਕਾਨੂੰਨ ਖਿਲਾਫ਼ ਕਿਸਾਨਾਂ ਦਾ ਅੰਦੋਲਨ ਜਾਰੀ
ਦਿੱਲੀ ਦੀਆਂ ਸਰਹੱਦਾਂ 'ਤੇ ਅੰਦੋਲਨ 10ਵੇਂ ਦਿਨ 'ਚ ਪਹੁੰਚਿਆ
ਕਿਸਾਨਾਂ ਦੀ ਮੰਗ ਖੇਤੀ ਕਾਨੂੰਨ ਰੱਦ ਕੀਤੇ ਜਾਣ
ਸਰਕਾਰ ਦਾ ਦਾਅਵਾ ਖੇਤੀ ਕਾਨੂੰਨ ਕਿਸਾਨਾਂ ਦੇ ਹਿੱਤ ਵਿੱਚ
ਜਦੋਂ ਤੱਕ ਕਾਨੂੰਨ ਰਦ ਨਹੀਂ ਹੁੰਦੇ ਅੰਦੋਲਨ ਰਹੇਗਾ ਜਾਰੀ 
ਸਰਕਾਰ ਨਾਲ ਗੱਲਬਾਤ ਦਾ ਆਖਰੀ ਦਿਨ-  ਕਿਸਾਨ 
'ਭਾਰਤ ਬੰਦ ਨੂੰ ਮਿਲ ਰਿਹਾ ਚੰਗਾ ਹੁੰਗਾਰਾ' 
'ਅੱਜ ਕਿਸਾਨੀ ਅੰਦੋਲਨ ਦੇਸ਼ ਦਾ ਅੰਦੋਲਨ'
'ਕੇਂਦਰ ਨਾਲ ਮੀਟਿੰਗ ਤੋਂ ਕੋਈ ਵੱਧ ਉਮੀਦ ਨਹੀਂ' 
'ਜਦੋਂ ਤੱਕ ਕਾਨੂੰਨ ਰੱਦ ਨਹੀਂ ਹੁੰਦੇ ਡਟੇ ਰਹਾਂਗੇ' 
Continues below advertisement

JOIN US ON

Telegram