ਜੇ ਬਲਾਤਕਾਰ ਹੋਏ, ਕਤਲ ਹੋਏ ਤਾਂ ਕੰਗਨਾ ਸਬੂਤ ਦੇਵੇ-ਹਰਜੀਤ ਗਰੇਵਾਲ
ਜੇ ਬਲਾਤਕਾਰ ਹੋਏ, ਕਤਲ ਹੋਏ ਤਾਂ ਕੰਗਨਾ ਸਬੂਤ ਦੇਵੇ-ਹਰਜੀਤ ਗਰੇਵਾਲ
ਕੰਗਨਾ ਰਣੌਤ ਨੂੰ ਬੀਜੇਪੀ ਲੀਡਰ ਹਰਜੀਤ ਗਰੇਵਾਲ ਨੇ ਸੁਣਾਈਆਂ ਖਰੀਆਂ ਖਰੀਆਂ
ਕੰਗਨਾ ਨੇ ਕਿਹੜੀ ਮਿਹਨਤ ਕੀਤੀ ਹੈ- ਹਰਜੀਤ ਗਰੇਵਾਲ
ਅਕਾਲੀ ਦਲ ਪੰਥ ਦੀ ਨੁਮਾਇੰਦਾ ਜਮਾਤ ਹੈ ਪਰ ਹੁਣ ਪਰਿਵਾਰਕ ਬਣ ਗਈ ਹੈ - ਹਰਜੀਤ ਗਰੇਵਾਲ
ਅਕਾਲੀ ਦਲ ਨੂੰ ਛਡਣ ਵਾਲਾ ਡਿੰਪੀ ਪਹਿਲਾ ਨਹੀਂ ਹੈ ਇਸ ਤੋਂ ਪਹਿਲਾਂ ਵੀ ਕਈ ਲੀਡਰ ਅਕਾਲੀ ਦਲ ਛਡ ਚੁਕੇ ਹਨ
ਸੁਖਬੀਰ ਬਾਦਲ ਬਾਰੇ ਹਰਜੀਤ ਗਰੇਵਾਲ ਨੇ ਕਹੀ ਵੱਡੀ ਗਲ
ਪੰਜਾਬ ਦੇ ਨਾਲ ਸਬੰਧਿਤ ਜੋ ਗੱਲਾਂ ਕੰਗਨਾ ਕੀਤੀ ਹਨ ਉਹ ਠੀਕ ਨਹੀ
ਜੇਕਰ ਕੰਗਨਾ ਕੋਲ ਕੋਈ ਸਬੂਤ ਹੈ ਤਾਂ ਸਬੂਤ ਦੇਵੇ ਕੰਗਨਾ
ਕੰਗਨਾ ਦੇ ਬਿਆਨ ਤੋਂ ਬਾਅਦ ਹਰਜੀਤ ਗਰੇਵਾਲ ਦਾ ਇੰਟਰਵਿਉ