ਮੁਹਾਲੀ 'ਚ ਇਮੀਗ੍ਰੇਸ਼ਨ 'ਚ ਠੱਗੀ ਦਾ ਪਰਦਾਫਾਸ਼
ਪੰਜਾਬ ਪੁਲਿਸ ਨੇ ਵਿਦੇਸ਼ੀ ਸੰਸਥਾਵਾਂ ਦੇ ਜਾਲੀ ਸਰਟੀਫਿਕੇਟ ਬਣਾ ਕੇ immigration ਦੇ ਨਾਮ ਤੇ ਲੋਕਾਂ ਨਾਲ ਠੱਗੀ ਮਾਰਨ ਵਾਲੀ ਇਕ ਇਮੀਗ੍ਰੇਸ਼ਨ ਫਰਮ ਦਾ ਭਾਂਡਾ ਫੋੜ ਕੀਤਾ ਹੈ. DSP ਮੋਹਾਲੀ ਦੀਪ ਕਮਲ ਨੇ ਪੁਲਿਸ ਟੀਮ ਦੇ ਨਾਲ ਮਿਲ ਕੇ ਸਕ੍ਸ਼ਮ ਇਮੀਗ੍ਰੇਸ਼ਨ ਫਰਮ ਤੇ ਛਪੇ ਮਾਰੀ ਕੀਤੀ