ਅੰਮ੍ਰਿਤਸਰ 'ਚ ਪੰਜਾਬ ਬੰਦ ਦਾ ਅਸਰ, ਲੌਰੇਂਸ ਰੋਡ 'ਚ ਸਾਰੀਆਂ ਦੁਕਾਨਾਂ ਬੰਦ

Continues below advertisement
ਅੰਮ੍ਰਿਤਸਰ 'ਚ ਕਿਸਾਨਾਂ ਦੇ ਪੰਜਾਬ ਬੰਦ ਨੂੰ ਮਿਲਿਆ ਸਮਰਥਨ.ਦੁਕਾਨਦਾਰਾਂ ਤੇ ਵਪਾਰੀਆਂ ਨੇ ਬੰਦ ਰੱਖੀਆਂ ਦੁਕਾਨਾਂ.ਲੌਰੇਂਸ ਰੋਡ 'ਚ ਸਾਰੀਆਂ ਦੁਕਾਨਾਂ ਰਹੀਆਂ ਬੰਦ.ਪੁਲਿਸ ਪ੍ਰਸ਼ਾਸਨ ਨੇ ਕੀਤੇ ਪੁਖ਼ਤਾ ਇੰਤਜ਼ਾਮ.ਭੰਡਾਰੀ ਪੁਲ ਸਣੇ ਕਈ ਹੋਰ ਥਾਵਾਂ 'ਤੇ ਹੋਵੇਗਾ ਪ੍ਰਦਰਸ਼ਨ.ਜ਼ਰੂਰੀ ਸਮਾਨ ਖਰੀਦਣ ਲਈ ਸਿਰਫ ਸਵੇਰ ਸਮੇਂ ਨਿਕਲੇ ਲੋਕ
 
Continues below advertisement

JOIN US ON

Telegram