ਪ੍ਰਸ਼ਾਂਤ ਕੁਮਾਰ ਨਾਲ ਹੋਈ ਮੀਟਿੰਗ 'ਚ ਇਸ ਕਾਂਗਰਸੀ MLA ਨੇ ਦੱਸੀਆਂ ਅੰਦਰਲੀਆਂ ਗੱਲਾਂ
ਕਾਂਗਰਸੀ ਵਿਧਾਇਕਾਂ ਨਾਲ ਪ੍ਰਸ਼ਾਂਤ ਕਿਸ਼ੋਰ ਦੀ ਮੀਟਿੰਗ ਖ਼ਤਮ
ਚੋਣਾਂ 'ਚ ਜਿੱਤ ਹਸਾਲ ਕਰਨ ਲਈ ਜਾਣੀ ਗ੍ਰਰਾਉਂਡ ਰਿਪੋਰਟ
ਚੋਣ ਵਾਦਿਆਂ ਦਾ ਮੁੱਦਾ ਵੀ ਵਿਧਾਇਕਾਂ ਨੇ ਬੈਠਕ 'ਚ ਚੁੱਕਿਆ
MLA ਫਤਿਹਜੰਗ ਬਾਜਵਾ ਨੇ ਦੱਸੇ ਮੀਟਿੰਗ ਅੰਦਰਲੇ ਮੁੱਦੇ
ਮੁੱਖ ਮੰਤਰੀ ਦੇ ਨਵੇਂ ਪ੍ਰਿੰਸੀਪਲ ਸਲਾਹਕਾਰ ਪ੍ਰਸ਼ਾਂਤ ਕਿਸ਼ੋਰ
ਕਾਂਗਰਸ ਦੇ ਪਹਿਲੀ ਵਾਰ ਬਣੇ ਵਿਧਾਇਕਾਂ ਵਾਲ ਹੋਈ ਮੀਟਿੰਗ